ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਨੂ ਕਿਸੇ ਦੇ ਨਾਲ ਵੀ ਪਿਆਰ ਹੋ ਸਕਦਾ ਹੈ , ਇਕ ਵੀਰ ਪਰਿਵਾਰ ਨੂੰ ਬਿਨਾ ਦੱਸੇ ਹੀ ਅਸਾਮ ਚਲਾ ਜਾਂਦਾ ਹੈ ਉਹ ਓਥੇ ਵਿਆਹ ਕਰਕੇ ਇਕ ਕੁੜੀ ਨੂੰ ਲੈਕੇ ਆਉਂਦਾ ਹੈ। ਵੀਰ ਨੇ ਕਿਹਾ ਕੇ ਮੈ ਇਹਨਾਂ ਨੂੰ
ਮੈਸਜ ਕੀਤਾ ਪਰ ਇਹਨਾਂ ਦਾ ਰਿਪਲਾਈ ਨਹੀਂ ਆਇਆ , ਇਹਨਾਂ ਨੂੰ ਕਿਹਾ ਕੇ ਕੁਝ ਤਾ ਬੋਲੋ , ਉਹਨਾਂ ਦੀ ਮਾਤਾ ਨੇ ਕਿਹਾ ਕੇ ਮੈ ਇਸਨੂੰ ਕਿਹਾ ਕੇ ਘਰ ਦੇ ਵਿਚ ਰੋਟੀ ਪੱਕਦੀ ਹੋਣੀ ਚਾਹੀਦੀ ਹੈ ਜਿਥੋਂ ਮਰਜੀ ਕੁੜੀ ਲੈਕੇ ਆ। ਵੀਰ ਨੇ ਕਿਹਾ ਕੇ ਮੈ ਗੱਲ ਕਰ ਰਿਹਾ ਸੀ ਤਾ ਬੱਚੇ ਨੇ ਆਵਾਜ਼ ਮਾਰੀ ਇਹਨਾਂ
ਨੇ ਕਿਹਾ ਕੇ ਤੁਹਾਡਾ ਤਾ ਵਿਆਹ ਹੋਇਆ ਆ, ਇਹਨਾਂ ਨੇ ਕਿਹਾ ਕੇ ਤੁਸੀ ਮੈਨੂੰ ਸਾਰੀ ਗੱਲ ਦੱਸੀ ਜੋ ਸੱਚ ਸੀ , ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕੇ ਮੈ ਤੁਹਾਡੇ ਨਾਲ ਵਿਆਹ ਕਰਵਾਉਣਾ ਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ