ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ
ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅੱਜ ਕਲ੍ਹ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਉਂਕਿ ਅੱਜਕੱਲ੍ਹ ਦੀ ਭੱਜ ਦੌੜ ਭਰੀ ਜਿੰਦਗੀ ਦੇ ਵਿੱਚ ਮਨੁੱਖ ਆਪਣੇ ਸਰੀਰ ਦਾ ਸਹੀ ਤਰ੍ਹਾਂ ਖ਼ਿਆਲ ਨਹੀਂ ਰੱਖ ਪਾਉਂਦਾ।ਜਿਸ ਕਾਰਨ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ।ਪਰ
ਦੋਸਤੋ ਆਪਣੇ ਸਰੀਰ ਨੂੰ ਫਿੱਟ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।ਫਾਸਟ ਫੂਡ ਦੀ ਜਗ੍ਹਾ ਤੇ ਸਾਨੂੰ ਵਧੀਆ ਭੋਜਨ ਖਾਣਾ ਚਾਹੀਦਾ ਹੈ।ਜਿਸ ਕਾਰਨ ਸਾਡੇ ਸਰੀਰ ਨੂੰ ਸਾਰੇ ਨਿਊਟਰੀਸ਼ਨ ਮਿਲਦੇ ਰਹਿਣ।ਦੋਸਤੋ ਖਾਣ-ਪੀਣ ਦੇ ਨਾਲ ਨਾਲ ਸਾਨੂੰ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸਰੀਰ ਸਹੀ ਬਣਿਆ
ਰਹੇ।ਦੋਸਤੋ ਸਰੀਰ ਨੂੰ ਫਿੱਟ ਬਣਾਉਣ ਦੇ ਲਈ ਤੁਹਾਨੂੰ ਕੁਝ ਕਸਰਤਾਂ ਦੱਸਣ ਜਾ ਰਹੇ ਹਾਂ।ਜਿਹਨਾਂ ਨੂੰ ਤੁਸੀਂ ਕਰਕੇ ਆਪਣੇ ਸਰੀਰ ਨੂੰ ਫਿੱਟ ਬਣਾ ਸਕਦੇ ਹੋ। ਦੋਸਤੋ ਹੇਠ ਦਿੱਤੀ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕੇ ਲੱਤਾਂ ਅਤੇ ਬਾਹਾਂ ਨੂੰ ਹਿਲਾ ਕੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਐਕਸਰਸਾਈਜ
ਕਰ ਸਕਦੇ ਹੋ।ਤੁਸੀਂ ਲੱਗਭੱਗ ਇਸ ਨੂੰ 35 ਮਿੰਟ ਤਕ ਕਰਨਾ ਹੈ।ਰੋਜ਼ਾਨਾ ਹੀ ਜੇਕਰ ਤੁਸੀਂ ਇਨ੍ਹਾਂ ਨੂੰ ਫੋਲੋ ਕਰਦੇ ਹੋ ਅਤੇ ਆਪਣੀ ਡਾਈਟ ਵੱਲ ਵੀ ਪੂਰਾ ਧਿਆਨ ਦਿੰਦੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਫਿੱਟ ਬਣਾ ਸਕਦੇ ਹੋ।ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਦਾ ਖ਼ਤਰਾ ਨਹੀਂ ਹੋਵੇਗਾ ਅਤੇ ਤੁਹਾਡਾ ਸਰੀਰ ਤੰਦਰੁਸਤ ਬਣਿਆ ਰਹੇਗਾ।