ਦੋਸਤੋ ਅੱਜ ਅਸੀਂ ਜਾਣਕਾਰੀ ਦੇਣ ਜਾ ਰਿਹਾ ਹਾਂ ਮੁਫਤ ਬਿਜਲੀ ਨੂੰ ਲੈ ਕੇ। ਇਸ ਨੂੰ ਝਟਕਾ ਲੱਗ ਸਕਦਾ ਹੈ। ਦੱਸ ਦਈਏ ਦਰ ਅਸਲ ਸੈਂਟਰਲ ਇਲੈਕਟ੍ਰਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਨੂੰ ਐਨਰਜੀ ਐਕਸਚੇਂਜ ਤੇ
ਮਹਿੰਗੀ ਬਿਜਲੀ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਇਹ ਹੀ ਕਾਰਨ ਹੈ ਸੂਬੇ ਵਿੱਚ ਮੁਫਤ ਬਿਜਲੀ ਨੂੰ ਝਟਕਾ ਲੱਗ ਸਕਦਾ ਹੈ। ਦੋਸਤੋ ਮੌਜੂਦਾ ਸਮੇਂ ਵਿੱਚ ਅਗਲੇ ਦਿਨ ਲਈ ਬਿਜਲੀ ਖ਼ਰੀਦਣ ਤੇ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਸਕਦੀ ਹੈ
ਜਿਹੜੀ ਹੁਣ 50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਜਾਵੇਗੀ। ਦੋਸਤੋ ਪੰਜਾਬ ਪੰਜਾਬ ਨੂੰ ਕੋਟੇ ਦੀ ਅਤੇ ਪਾਵਰ ਪਰਚੇਜ ਐਗਰੀਮੈਂਟ ਦੀ ਵਿਹਲ ਮਿਲਦੀ ਹੈ। ਦੱਸ ਦਈਏ ਡਿਮਾਂਡ ਜ਼ਿਆਦਾ ਹੋਣ ਤੇ ਐਨਰਜੀ ਐਕਸਚੇਂਜ ਰਾਹੀਂ ਬਿਜਲੀ ਖਰੀਦੀ ਜਾਂਦੀ ਹੈ।
ਇਸ ਲਈ ਜ਼ਰੂਰਤ ਪੈਣ ਤੇ 50 ਰੁਪਏ ਪ੍ਰਤੀ ਯੁਨਿਟ ਖਰੀਦ ਕੇ ਸਾਢੇ ਚਾਰ ਰੁਪਏ ਪ੍ਰਤੀ ਯੂਨਿਟ ਦੇ ਸਕਣਾ ਪਾਵਰਕੌਮ ਲਈ ਔਖਾ ਹੈ। ਦੱਸ ਦਈਏ ਅਜਿਹੇ ਵਿੱਚ ਮਹਿੰਗੀ ਬਿਜਲੀ ਦਾ ਬੋਝ ਆਮ ਉਪਭੋਗਤਾ ਦੇ ਪਵੇਗਾ ਜਾਂ ਫਿਰ ਲੰਮੇ ਬਿਜਲੀ ਕੱਟ ਲਈ ਤਿਆਰ ਰਹਿਣਾ ਪਵੇਗਾ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ