ਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਦੇਖਣ ਨੂੰ ਮਿਲਦੀ ਰਹਿੰਦੀ ਹੈ ਆਏ ਦਿਨ ਕਈ ਲੋਕ ਇਸ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ
ਇਨ੍ਹਾਂ ਦੁਰਘਟਨਾਵਾਂ ਦਾ ਕਾਰਨ ਕਈ ਵਾਰ ਲੋਕਾਂ ਦੀ ਲਾਪ੍ਰਵਾਹੀ ਵੀ ਹੁੰਦੀ ਹੈ ਅਤੇ ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਇਨਸਾਨ ਦਾ ਨਾ ਚਾਹੁੰਦਿਆਂ ਹੋਇਆ ਵੀ ਨੁਕਸਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ
ਜਿੱਥੇ ਇਕ ਪੰਜ ਸਾਲਾ ਬੱਚੀ ਨਰਸਰੀ ਵਿੱਚ ਪੜ੍ਹਦੀ ਸੀ ਉਥੇ ਬਾਹਰਲੇ ਵੱਡੇ ਸਕੂਲ ਪਹੁੰਚ ਜਾਂਦੀ ਸੀ ਆਉਣ ਜਾਣ ਲਈ ਉਸ ਨੂੰ ਬਹਿਣ ਉੱਪਰ ਲਗਾਇਆ ਹੋਇਆ ਸੀ ਰੋਜ਼ ਦੀ ਤਰ੍ਹਾਂ ਹੀ ਉਹ ਆਪਣੇ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਵੈਨ ਤੋਂ ਉਤਰ ਹੀ ਲੱਗੀ ਸੀ
ਜਿਸ ਸਮੇਂ ਵੈਨ ਦੇ ਡਰਾਈਵਰ ਨੇ ਭੈਣ ਨੂੰ ਉਸ ਟੈਮ ਹੀ ਤੋਰ ਲਿਆ ਅਤੇ ਭੈਣ ਉਸ ਬੱਚੀ ਉੱਪਰ ਚੜ੍ਹ ਗਈ ਬੱਚੇ ਉੱਪਰ ਪੈਣ ਚੜ੍ਹਨ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਕਰਜ਼ਿਆਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਜਿਸ ਵਿੱਚੋਂ ਦਾਦੀ ਆਪਣੀ ਪੋਤੀ ਨੂੰ ਚੰਗਾ ਮਾਰ ਮਾਰ ਰੋ ਰਹੀ ਅਤੇ
ਦਾਦਾ ਉਸਨੂੰ ਬੁਲਾ ਰਿਹਾ ਕਿ ਸ਼ੇਰ ਪੁੱਤ ਉੱਠ ਜਾ ਇੱਕ ਨਿੱਕੀ ਜਿਹੀ ਬੱਚੀ ਇਸ ਦੁਰਘਟਨਾ ਦਾ ਸ਼ਿਕਾਰ ਹੋ ਗਈ ਹੈ ਵੈਨ ਡਰਾਈਵਰਾਂ ਨੂੰ ਇਸ ਗੱਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।