ਦੋਸਤੋ ਅੱਜ ਅਸੀਂ ਜਾਣਕਾਰੀ ਦੱਸਣ ਜਾ ਰਿਹਾ ਹਾਂ ਪੰਜਾਬ ਦੇ ਵਿਚ ਔਰਤਾਂ ਨੂੰ ਹਜਾਰ ਰੁਪਏ ਮਿਲਣ ਦੇ ਬਾਰੇ ਚ। ਦੱਸ ਦਈਏ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਵਿਚੋਂ
ਇੱਕ ਵਾਅਦਾ ਔਰਤਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦਾ ਸੀ। ਮੰਨਿਆ ਜਾ ਰਿਹਾ ਹੈ ਕਿ ਮਾਰਚ ਅਪ੍ਰੈਲ ਦੇ ਵਿੱਚ ਨਵਾ ਸਾਲ ਸੁਰੂ ਹੋਵੇਗਾ ਪੰਜਾਬ ਸਰਕਾਰ ਇਸ ਦਾ ਬਜਟ ਪਾਸ ਕਰ ਚੁੱਕੀ ਹੋਵੇਗੀ।
ਤਾਂ ਉਸ ਟਾਇਮ ਇਹ ਸਕੀਮ ਸ਼ੁਰੂ ਹੋ ਜਾਵੇਗੀ। ਇਹ ਇਸ ਕਰ ਕੇ ਮੰਨਿਆ ਜਾ ਰਿਹਾ ਹੈ ਕਿ ਅਠਾਈ ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੈ ਦੂਸਰਾ ਇਸ ਤੋਂ ਬਾਅਦ ਬਜਟ ਪੇਸ਼ ਹੋਵੇਗਾ।ਇਸ ਦੌਰਾਨ ਇਹ ਮਹਿਲਾਵਾਂ ਦੀ ਇਕ ਹਜ਼ਾਰ ਰੁਪਿਆ ਸਕੀਮ ਸੁਰੂ ਹੋ ਸਕਦੀ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ