ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ ਹੀ ਅਚਾਨਕ ਇਕ ਟਰੱਕ ਪਲਟ ਜਾਂਦਾ ਹੈ। ਜਿਸਦੇ ਕਾਰਨ ਉਸਦੀਆਂ ਸਾਰੀਆਂ ਸੇਬਾਂ ਦੀਆਂ ਪੇਟੀਆਂ ਡਿੱਗ ਜਾਦੀਆਂ ਹਨ।
ਟਰੱਕ ਡਰਾਈਵਰ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ। ਜਦੋਂ ਟਰੈਕ ਡਰਾਈਵਰ ਦਵਾਈ ਲੈਣ ਜਾਂਦਾ ਹੈ ਜਦੋਂ ਉਹ ਆ ਕੇ ਦੇਖਦਾ ਹੈ ਤੇ ਸਾਰਾ ਹੀ ਟਰੱਕ ਲੋਕਾਂ ਵੱਲੋਂ ਖਾਲੀ ਕਰ ਦਿੱਤਾ ਜਾਂਦਾ ਹੈ। ਸਾਰਿਆਂ ਸੇਬਾਂ ਦੀਆਂ ਪੇਟੀਆਂ ਲੈ ਕੇ ਲੋਕ ਫ਼ਰਾਰ ਹੋ ਜਾਂਦੇ ਹਨ।
ਉਸੇ ਡਰਾਈਵਰ ਦਾ ਕਹਿਣਾ ਹੁੰਦਾ ਹੈ ਮੈਂ ਤਾਂ ਗਰੀਬ ਆਦਮੀਂ ਹਾਂ ਮੈਂ ਆਪਣੇ ਠੇਕੇਦਾਰ ਨੂੰ ਕੀ ਜਵਾਬ ਦੇਵਾਂ ਗਾ। ਉਸ ਡਰਾਈਵਰ ਦਾ ਇਹ ਵੀ ਕਹਿਣਾ ਹੁੰਦਾ ਹੈ ਪੰਜਾਬ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਲੋਕਾਂ ਨੇ
ਮੇਰੀ ਮਦਦ ਕਰਨ ਦੀ ਬਜਾਏ ਮੇਰੇ ਟਰੱਕ ਵਿਚੋਂ ਸੇਬਾਂ ਦੀਆਂ ਸਾਰੀਆਂ ਪੇਟੀਆਂ ਚੋਰੀ ਕਰ ਲਈਆਂ। ਇਹ ਲੋਕਾਂ ਲਈ ਬਹੁਤ ਸ਼ਰਮ ਦੀ ਗੱਲ ਹੈ। ਹੋਰ ਪੂਰੀ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।