ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਜਿਸ ਦਾ ਕੱਦ ਬਹੁਤ ਜ਼ਿਆਦਾ ਲੰਬਾ ਹੈ ਅਤੇ ਉਹਨਾਂ ਦੀ ਮਾਤਾ ਜੀ ਵੱਲੋਂ ਕਿਹਾ ਗਿਆ ਹੈ ਕਿ ਜਦ ਇਸਦਾ ਜਨਮ ਹੋਇਆ
ਤਾਂ ਇਸ ਦਾ ਭਾਰ ਵੀ ਪੰਜ ਕਿਲੋ ਦਾ ਸੀ ਜਿਹੜੇ ਉਸ ਵੀਰ ਦੇ ਹੱਥ ਹਨ ਉਹ ਬਹੁਤ ਜ਼ਿਆਦਾ ਲੰਬੇ ਅਤੇ ਭਾਰੇ ਹਨ ਜੋ ਕਿ ਆਮ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਫਰਕ ਹੈ ਅਤੇ ਉਸ ਦੇ ਕੋਈ ਕਿਸੇ ਪ੍ਰਕਾਰ ਦੀ ਚੱਪਲ ਵੀ ਨਹੀਂ ਆਉਦੀ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਜੋ ਵੀ
ਚੱਪਲ ਪਾਈ ਹੈ ਉਹ ਧੱਕੇ ਨਾਲ ਪਾਈ ਹੈ ਉਹਨਾਂ ਨੇ ਕਿਹਾ ਕੇ ਮੈ ਜੁੱਤੀ ਵੀ ਸਪੈਸ਼ਲ ਬਣਾਉਂਦਾ ਆ ਉਹਨਾਂ ਨੇ ਕਿਹਾ ਕੇ ਮਲੇਰਕੋਟਲੇ ਤੋਂ ਮੈ ਜੁੱਤੀ ਬਣਾਉਦਾ ਆ। ਵੀਰ ਦਾ ਭਾਰ ਵੀ 250 ਕਿਲੋ ਦਾ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।