ਪੂਰੀ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਚ ਦੇਖੋ ਦੋਸਤੋ ਜਿਵੇਂ ਕਿ ਜਾਣ ਦਿਓ ਸਾਉਣ ਦਾ ਮਹੀਨਾ ਚੜ੍ਹ ਰਿਹਾ ਹੈ ਸਾਉਣ ਦੇ ਵਿੱਚ ਮੀਂਹ ਆਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਜਿਸ ਵਿੱਚ ਲਗਾਤਾਰ ਮੀਂਹ ਦਾ ਆਉਣਾ ਜਾਣਾ ਬਣਿਆ ਹੀ ਰਹਿੰਦਾ ਹੈ ਥੋੜ੍ਹੇ ਦਿਨਾਂ ਦਾ ਮੀਂਹ ਬਹੁਤ ਪੈ ਰਿਹਾ ਹੈ ਜਿਸ
ਨਾਲ ਥੋੜ੍ਹਾ ਬਹੁਤ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਫ਼ਸਲਾਂ ਵਿੱਚ ਪਾਣੀ ਖੜ੍ਹ ਰਿਹਾ ਹੈ ਅਤੇ ਕਈ ਕੱਚੇ ਮਕਾਨਾਂ ਦਾ ਵੀ ਨੁਕਸਾਨ ਹੋ ਗਿਆ ਹੈ ਜਿਸ ਤੋਂ ਬਾਅਦ ਭਾਨਾ ਸਿੰਧੂ ਨੇ ਇਕ ਵੀਡੀਓ ਰਾਹੀਂ ਆਪਣੇ ਪਿੰਡ ਦੇ ਹਾਲਾਤਾਂ ਨੂੰ ਪੇਸ਼ ਕੀਤਾ ਹੈ ਜਿਸ ਵਿਚ ਭਾਨੇ ਸਿੱਧੂ ਨੇ ਆਪਣੇ ਪਿੰਡ ਦੇ ਵਿੱਚ ਪਏ ਮੀਂਹ ਬਾਰੇ
ਦੱਸਿਆ ਹੈ ਉਨ੍ਹਾਂ ਕਿਹਾ ਕਿ ਰਾਤ ਦੇ ਦੋ ਵਜੇ ਤੋਂ ਲੈ ਕੇ ਸੁਆਦ ਤਕ ਮੀਂਹ ਪੈ ਰਿਹਾ ਹੈ ਜਿਸ ਨਾਲ ਉਸਦੇ ਪਿੰਡ ਵਿੱਚ ਕਾਫੀ ਪਾਣੀ ਖੜ੍ਹ ਗਿਆ ਹੈ ਪਿੰਡ ਵਾਲਾ ਟੋਭਾ ਵੀ ਭਰ ਕੇ ਬਹਾਰਾਂ ਜਿਹੇ ਜਿਸ ਨਾਲ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ ਅਤੇ ਸੜਕਾਂ ਉਪਰ ਵੀ ਪਾਣੀ ਟੋਭੇ ਦੇ ਵਾਂਗ ਵਹਿ
ਰਿਹਾ ਹੈ ਕਈ ਮਜ਼ਦੂਰ ਲੋਕਾਂ ਨੇ ਘਰ ਵਿੱਚ ਵੀ ਪਾਣੀ ਵੜ ਗਿਆ ਜਿਸ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਉਸ ਨੇ ਪਿੰਡ ਦੇ ਖੇਤਾਂ ਵੱਲ ਵੀ ਇਕ ਝਲਕ ਦਿਖਾਈ ਖੇਤਾਂ ਵਿੱਚ ਫ਼ਸਲਾਂ ਵਿੱਚ ਬਹੁਤ ਜ਼ਿਆਦਾ ਪਾਣੀ
ਖੜ੍ਹ ਗਿਆ ਹੈ ਜਿਸ ਨਾਲ ਫਸਲਾਂ ਦਾ ਵੀ ਨੁਕਸਾਨ ਹੋਣ ਦਾ ਚਾਂਸ ਲੱਗ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।