ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਕੁਝ ਲਾਲਜੀ ਏਜੇਟਾਂ ਵੱਸ ਪੈ ਕੇ ਪਹਾੜਾਂ ਜੰਗਲਾਂ ਤੇ ਜੋਖਿਮ ਭਰੇ ਬਾਰਡਰਾਂ ਨੂੰ ਪਾਰ ਕਰਨ ਲਈ ਕ ਈ ਤਰ੍ਹਾਂ ਦੇ ਰਸਤੇ ਚੁਣਦੇ ਹਨ। ਦੋਸਤੋ
ਹਾਲਾਂਕਿ ਵੱਡੇ ਵੱਡੇ ਕਰਜ਼ੇ ਚੁੱਕ ਕੇ ਜਾ ਪੁਰਖੀ ਜ਼ਮੀਨ-ਜਾਇਦਾਦ ਵੇਚ ਕੇ ਵਿਦੇਸ਼ ਜਾਣ ਲਈ ਅਜਿਹਾ ਜੌਖਿਮ ਲੈਣੇ ਜਿਸ ਵਿਚ ਜਾਨ ਦੀ ਬਾਜ਼ੀ ਲੱਗੇ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਕੀ ਤੁਹਾਡੇ ਨਾਲ ਅਸੀਂ ਇਕ ਸੱਚੀ ਕਹਾਣੀ ਸਾਂਝੀ ਕਰਨ ਜਾ ਰਿਹਾਂ ਹਾਂ। ਉਸ
ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਤੁਸੀਂ ਵੀ ਸੋਚਾਂ ਵਿੱਚ ਪੈ ਜਾਉਗੇ ਕੋਈ ਇਨਸਾਨ ਵਿਦੇਸ਼ ਜਾਣ ਲਈ ਅਜਿਹਾ ਰਸਤਾ ਵੀ ਚੁਣ ਸਕਦਾ ਹੈ।ਜਿਸ ਨੂੰ ਕਰਨ ਲਈ ਜਿਗਰੇ ਕੱਢਣਾ ਤਾਂ ਦੂਰ ਦੀ ਗੱਲ ਹੈ ਇਹ ਸੋਚ ਕੇ ਵੀ ਰੂਹ ਕੰਬਣ ਜਾਂਦੀ ਹੈ। ਅੱਜ ਤੋਂ 28 ਸਾਲ ਪਹਿਲਾਂ ਉਨੀ ਸੋ ਛਿਨੱਨਵੇ ਵਿੱਚ ਇੱਕ ਪੰਜਾਬੀ ਨੌਜਵਾਨ ਵਿਦੇਸ਼ ਇਸ ਤਰ੍ਹਾਂ ਚਲਾ ਜਾਂਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।