ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਚਮਕ ਰੁਝਾਨ ਪੰਜਾਬ ਦੇ ਨੌਜਵਾਨਾਂ ਅਤੇ ਲੜਕੀਆਂ ਵੱਲੋਂ ਵਿਦੇਸ਼ਾਂ ਵਿੱਚ ਰੁੱਖ ਕੀਤਾ ਜਾ ਰਿਹਾ ਹੈ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਣ ਦੇ
ਸੁਪਨੇ ਨੂੰ ਸਕਾਰ ਕੀਤਾ ਜਾ ਰਹੇ ਉੱਥੇ ਹੀ ਕੁਝ ਪੰਜਾਬੀ ਵਿਦੇਸ਼ਾਂ ਵਿੱਚ ਹੀ ਪੱਕੇ ਹੋ ਚੁੱਕੇ ਹਨ ਅਤੇ ਆਪਣਾ ਕਾਰੋਬਾਰ ਸੈੱਟ ਕਰ ਚੁੱਕੇ ਹਨ ਉਥੇ ਹੀ ਕੁਝ ਨੌਜਵਾਨਾਂ ਵੱਲੋਂ ਦੋ ਨੰਬਰ ਵਿਚ ਵਿਦੇਸ਼ਾਂ ਨੂੰ ਜਾਇਆ ਜਾ ਰਿਹਾ ਹੈ ਅਤੇ ਕੁਝ
ਨੌਜਵਾਨ ਆਈਲੈੱਟਸ ਕਰਕੇ ਵੀ ਬਾਹਰ ਜਾ ਰਹੇ ਹਨ ਉੱਥੇ ਹੀ ਲੜਕੀਆਂ ਵੱਲੋਂ ਵੀ ਆਈਲੈੱਟਸ ਕਰਕੇ ਬਾਹਰ ਨੂੰ ਜਾਇਆ ਜਾ ਰਿਹਾ ਹੈ ਕਈ ਵਾਰ ਇਹ ਪੰਜਾਬੀ ਲੜਕੀਆਂ ਉੱਥੇ ਜਾ ਕੇ ਕੁਝ ਗ਼ਲਤ ਕੰਮਾਂ ਵਿੱਚ ਪੈ ਜਾਂਦੀਆਂ ਹਨ
ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਹੈ ਜਿਥੇ ਆਪਣੇ ਕੰਮਾਂ ਧੰਦਿਆਂ ਨੂੰ ਲੈ ਕੇ ਇੱਕ ਪੋਸਟਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਰ੍ਹੇਆਮ ਜਿਸਮ ਸਮੱਗਰੀ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਸਪਾ ਕਰਨ ਦੇ
ਅੱਜ ਲੜਕਿਆਂ ਜਾਵਣ ਲੜਕਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਸੰਪਰਕ ਕਰਨ ਜਿਸ ਚ ਆਪਣਾ ਨੰਬਰ ਵੀ ਦਿੱਤਾ ਗਿਆ ਹੈ ਅਜਿਹੇ ਕੰਮਾਂ ਨਾਲ ਉਹ ਆਪਣੇ ਗੁਜ਼ਾਰੇ ਲਈ ਪੈਸੇ ਇਕੱਠੇ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ
ਇੱਕ ਲੜਕੀ ਵੱਲੋਂ ਦਸ ਹਜ਼ਾਰ ਰਹਿ ਕੇ ਜੇਕਰ ਲੜਕੀਆਂ ਗਲਤ ਹਨ ਤਾਂ ਨਾਲ ਹੀ ਮੁੰਡੇ ਵੀ ਓਨੇ ਹੀ ਗੁਨਾਹਗਾਰ ਹਨ ਕਿਉਂਕਿ ਇਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।