ਇਸ ਵੇਲੇ ਦੀ ਵੱਡੀ ਖਬਰ ਸਾਹਮ ਣੇ ਆ ਰਹੀ ਹੇ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅਮਨ ਧਾਲੀਵਾਲ ਜਿਸ ਤੇ ਅਮਰੀਕਾ ਦੇ ਵਿਚ ਜਾਨ ਲੇਵਾ ਹਮਲਾ ਹੁੰਦਾ ਹੈ ਦਸਿਆ ਜਾ ਰਿਹਾ ਹੈ ਕਿ ਅਮਨ ਧਾਲੀਵਾਲ ਤੇ ਸਿੱਖੀ ਸਰੂਪ ਦੇ ਕਾਰਨ ੳੁਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿਚ ਰਹਿ ਰਿਹਾ ਹੁੰਦਾ ਹੈ ਦਸਿਆ ਜਾ ਰਿਹਾ ਹੈ
ਕਿ ਜਦੋ ਹਮਲਾਵਰ ਹਥਿਆਰ ਲੈ ਕੇ ੳੁਸ ਦੇ ਕੋਲ ਆ ਕੇ ਖੜ ਦਾ ਹੈ ਤਾਂ ੳੁਸ ਦੇ ਬਾ ਦ ਦੇ ਵਿਚ ਅਮਨ ਧਾਲੀਵਾਲ ਦੇ ਵਲੋਂ ਮੌਕਾ ਦੇਖ ਕੇ ੳੁਸ ਸਮੇ ਧਰਤੀ ਤੇ ਪਟਕਾ ਕੇ ਮਾ ਰਦਾ ਹੈ ਇਸ ਦੌਰਾਨ ਸੱਟਾਂ ਤਾਂ ਲਗ ਦੀਆ ਹੀ ਹਨ ਲੋਕਾ ਦੇ ਵਲੋਂ ਆ ਕੇ ਹਮਲਾਵਾਰ ਨੁੰ ਫੜ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ
ਪੰਜਾਬ ਦੇ ਮਾਨਸਾ ਜਿਲੇ ਦੇ ਰਹਿਣ ਵਾਲੇ ਅਮਨ ਧਾਲੀਵਾਲ ਜਿਸ ਨੇ ਕਿ ਮਾਡਲਿੰਗ ਦੇ ਜਰੀਏ ਸ਼ੁਰੁਆਤ ਕਰੀ ਸੀ ਅਮਰੀਕਾ ਦੇ ਵਿਚ ਸਿੱਖਾ ਤੇ ਹਮਲੇ ਚਾਰ ਗੁਣਾ ਵਧ ਗਏ ਹਨ ਨਸਲੀ ਨਫਰਤ ਦੇ ਕਈ ਮਾਮਲੇ ਦੇਖਣ ਦੇ ਲਈ ਮਿਲੇ ਹਨ। ਇਸ ਕਰਕੇ ਨਫਰਤ ਕਰਦੇ ਹਨ ਕਿ ੳੁਹ ਸਿੱਖ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ