ਪੂਰੀ ਜਾਣਕਾਰੀ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਓ ਅੱਜਕੱਲ੍ਹ ਬਹੁਤ ਸਾਰੇ ਮਾਮਲੇ ਚ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਸੱਸ ਸਹੁਰੇ ਵੱਲੋਂ ਆਪਣੀ ਨੂੰਹ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ
ਉਨ੍ਹਾਂ ਵੱਲੋਂ ਦਾਜ ਨੂੰ ਲੈ ਕੇ ਵੀ ਕੁਝ ਤਾਹਨੇ ਮਿਹਣੇ ਮਾਰੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਉਸ ਔਰਤ ਨੂੰ ਆਪਣੇ ਪਤੀ ਵੱਲੋਂ ਕੋਈ ਉਮੀਦ ਹੁੰਦੀ ਹੈ ਕਿ ਮੇਰਾ ਪਤੀ ਮੇਰਾ ਸਾਥ ਦੇਵੇਗਾ ਪਰ ਜਦੋਂ ਉਸ ਦਾ ਪਤੀ ਹੀ ਉਸ ਦੇ ਖ਼ਿਲਾਫ਼ ਹੋ ਜਾਵੇ ਪਰ ਔਰਤ ਕਿਸੇ ਜੋਗੀ ਨਹੀਂ ਰਹਿੰਦੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ
ਜਿਥੇ ਇਕ ਅੌਰਤ ਨੂੰ ਅੱਠ ਸਾਲਾਂ ਤੋਂ ਉਸ ਦਾ ਪਤੀ ਕੁੱਟਮਾਰ ਕਰ ਰਿਹਾ ਸੀ ਜਿਸ ਨੇ ਰੋਂਦਿਆਂ ਰੋਂਦਾ ਹੈ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਉਸ ਨੇ ਆਪਣੀ ਸੱਸ ਸਹੁਰਾ ਤੇ ਆਪਣੇ
ਪਤੀ ਵੱਲੋਂ ਉਸ ਨਾਲ ਕੀਤੇ ਜਾ ਰਹੇ ਜੁਰਮ ਵਾਰੇ ਦੱਸਿਆ ਕੇ ਉਸ ਦੀ ਸੱਸ ਵੱਲੋਂ ਉਹਦੇ ਪੇਕਿਆਂ ਨੂੰ ਲੈ ਕੇ ਕੁਝ ਤਾਅਨੇ ਮਿਹਣੇ ਮਾਰੇ ਜਾਂਦੇ ਸੀ ਜਿਸ ਤੋਂ ਬਾਅਦ ਉਸ ਦੇ ਪਤੀ ਨੂੰ ਉਂਗਲੀ ਲਾ ਕੇ ਉਸ ਦੇ ਖ਼ਿਲਾਫ਼ ਭੜਕਾ ਦਿੰਦੀ ਸੀ ਅਤੇ ਉਹ ਕੁੱਟਮਾਰ ਕਰਦਾ ਸੀ
ਜਿਸ ਤੋਂ ਤੰਗ ਆ ਕੇ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀ ਹੈ ਨਾਲੇ ਉਸ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਉਸ ਨੂੰ ਕੁਝ ਦੇਣਾ ਟਰੱਕ ਵਿੱਚ ਵੀ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਸ਼ਾਦੀਸ਼ੁਦਾ ਹੋਣ ਤੋਂ ਬਾਅਦ ਵੀ ਉਸ ਦਾ ਪਤੀ ਨਾਜਾਇਜ਼ ਔਰਤਾਂ ਨਾਲ ਸਬੰਧ ਬਣਾ ਕੇ ਰੱਖਦਾ ਸੀ ਅਤੇ ਰੋਗ ਢੌਂਗ ਕਰਨ ਉਪਰੰਤ ਉਸ ਨੂੰ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।