ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ
ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਮੁੰਡੇ ਵਲੋਂ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਤੇ ਕਤਲ ਕਰਨ ਤੋਂ ਬਾਅਦ ਉਸ ਲਾ-ਸ਼ ਤੇ ਆਰੀ ਦੇ ਨਾਲ ਪੈਂਤੀ ਟੁਕੜੇ ਕੀਤੇ। ਪੈਂਤੀ ਟੁਕੜੇ ਕਰਨ ਤੋਂ ਬਾਅਦ ਨਵਾਂ ਫਰਿੱਜ ਲਿਆਂਦਾ ਅਤੇ ਨਵਾਂ ਫਰਿੱਜ ਲਿਆ ਕੇ ਪੈਂਤੀ ਟੁਕੜਿਆਂ ਨੂੰ
ਫਰਿੱਜ ਦੇ ਵਿਚ ਰੱਖਿਆ ਗਿਆ ਅਤੇ ਅਠਾਰਾਂ ਦਿਨਾਂ ਤੱਕ ਸ਼ਖਸ ਇਨ੍ਹਾਂ ਟੁਕੜਿਆਂ ਨੂੰ ਜੰਗਲ ਦੇ ਵਿੱਚ ਸੁੱਟਦਾ ਰਿਹਾ ਸਵੇਰ ਦੇ ਦੋ ਵਜੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਉਸ ਦੀ ਪ੍ਰੇਮਿਕਾ ਦਾ ਕੀ ਹੋਇਆ ਜੇ ਉਸਦੀ ਪ੍ਰੇਮਿਕਾ ਕਿੱਧਰ ਗਈ। ਇਹ ਕਹਾਣੀ ਸਨਕੀ ਪ੍ਰੇਮੀ ਆਫ਼ਤਾਬ ਅਤੇ ਉਸਦੀ
ਪ੍ਰੇਮਿਕਾ ਸ਼ਰਧਾ ਦੀ ਹੈ। ਜੋ ਮੁੰਬਈ ਦੇ ਰਹਿਣ ਵਾਲੇ ਸੀ ਅਤੇ ਮੁੰਬਈ ਦੇ ਵਿਚ ਕਾਲ ਸੈਂਟਰ ਦੇ ਵਿੱਚ ਕੰਮ ਕਰਦੇ ਸੀ। ਦੋਵਾਂ ਦੇ ਵਿੱਚ ਦੋਸਤੀ ਹੋਈ ਤੇ ਬੜੀ ਜਲਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ। ਉਸਤੋਂ ਬਾਅਦ ਸ਼ਰਧਾ ਦੇ ਘਰ ਪਤਾ ਲੱਗਦਾ ਹੈ ਤਾਂ ਸ਼ਰਧਾ ਦੇ ਘਰਵਾਲੇ ਜਿਹੜੇ ਨੇ ਇਸ ਪਿਆਰ ਦਾ ਇਸ ਰਿਲੇਸ਼ਨਸ਼ਿਪ ਦਾ ਵਿਰੋਧ ਕਰਦੇ ਨੇ। ਵਿਰੋਧ ਨੂੰ ਦੇਖਦਿਆਂ ਦੋਨੋਂ ਭੱਜ ਕੇ ਦਿੱਲੀ ਦੇ ਵਿੱਚ ਆ ਜਾਂਦੇ ਨੇ ।