ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਅੱਜ ਕੱਲ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਗਈਆ ਹਨ। ਉਹਨਾਂ ਵਿਚੋਂ ਕਈ ਸਾਰੇ ਲੋਕਾਂ ਨੂੰ ਲੀਵਰ ਦੀ ਸਮੱਸਿਆ ਵੀ ਆ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਲੀਵਰ ਦੀ ਕੋਈ ਸਮੱਸਿਆ ਆ ਜਾਵੇ ਤਾਂ ਲੀਵਰ ਵਿੱਚ ਸੋਜ ਪੈ ਜਾਂਦੀ ਹੈ ਅਤੇ ਸਰੀਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ ਲੀਵਰ ਦੇ ਸੱਜੇ ਪਾਸੇ ਥੱਲੇ
ਦਰਦ ਹੋਣ ਲੱਗ ਪੈਂਦੀ ਹੈ ਜਾਂ ਉਲਟੀ ਆਦਿ ਦੀ ਸਮੱਸਿਆ ਆਉਂਦੀ ਹੈ। ਜਦੋਂ ਜਿਗਰ ਦੀ ਕੋਈ ਸਮੱਸਿਆ ਆ ਜਾਵੇ ਤਾ ਬਦਹਜ਼ਮੀ ਰਹਿੰਦੀ ਹੈ। ਜਿਸ ਕਾਰਨ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਲੀਵਰ ਦੀ ਸਮੱਸਿਆ ਨੂੰ ਠੀਕ ਕਰਨ ਦਾ ਦੇਸੀ ਨੁਸਖਾ ਦੱਸਾਂਗੇ। ਸਭ ਤੋਂ ਪਹਿਲਾ ਦੀ ਗਰਾਮ ਸੁੱਕਾ ਧਨੀਆ ਲੈ ਲਵੋ, ਜਿਸ ਨੂੰ ਧਨੀਏ ਦੇ
ਬੀਜ ਵੀ ਕਿਹਾ ਜਾਂਦਾ ਹੈ। ਫਿਰ ਦੋ ਲਿਟਰ ਪਾਣੀ ਲੈ ਕੇ ਉਸ ਵਿਚ 20 ਗਰਾਮ ਸੁੱਕਾ ਧਨੀਆ ਪਾ ਲਵੋ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਫਿਰ ਰਾਤ ਨੂੰ ਇਸ ਨੂੰ ਕਿਸੇ ਬਰਤਨ ਵਿੱਚ ਪਾ ਕੇ ਢੱਕ ਕੇ ਰੱਖ ਲਵੋ। ਸਵੇਰੇ ਉੱਠ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਜਦੋਂ ਦੋ ਲੀਟਰ ਦੀ ਜਗ੍ਹਾ ਪਾਣੀ ਉਬਾਲ ਕੇ ਇੱਕ ਲੀਟਰ ਰਹਿ ਜਾਂਦਾ ਹੈ।
ਉਸ ਵੇਲੇ ਇਸ ਨੂੰ ਛੱਡ ਕੇ ਕਿਸੇ ਬਰਤਨ ਵਿੱਚ ਰੱਖ ਲਵੋ ਅਤੇ ਜਦੋਂ ਕਿ ਤੁਹਾਨੂੰ ਪਾਣੀ ਪੀਣ ਲਈ ਪਿਆਸ ਲੱਗਦੀ ਹੈ ਤਾਂ ਤੁਸੀਂ ਇਕ ਸਾਧਾਰਨ ਪਾਣੀ ਨਹੀਂ ਬਲਕਿ ਉਹ ਤਿਆਰ ਕੀਤਾ ਹੋਇਆ ਪਾਣੀ ਪੀਣਾ ਹੈ। ਦਿਨ ਵਿੱਚ ਤੇਲ ਲਈ ਇਕ ਲੀਟਰ ਪਾਣੀ ਰੱਖੜਾ ਹੈ। ਜੇਕਰ ਤੁਹਾਡਾ ਦਿਲ ਵਿਚ ਉਹ ਪਾਣੀ ਮੁੱਕ ਜਾਂਦਾ ਹੈ ਤਾਂ ਤੁਸੀਂ ਬਾਅਦ ਵਿੱਚ ਸਾਧਾਰਨ ਪਾਣੀ ਵੀ ਪੀ ਸਕਦੇ ਹੋ।