ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ
ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਗਰਮੀਆਂ ਦੇ ਮੌਸਮ ਵਿੱਚ ਸਰੀਰ ਦੇ ਵਿੱਚ ਗਰਮੀ ਪੈਦਾ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।ਪੇਟ ਵਿੱਚ ਜਲਣ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਵੀ ਕਾਫੀ ਗੰਭੀਰ ਹੁੰਦੀ ਹੈ।ਜੇਕਰ ਸਰੀਰ
ਦੇ ਵਿੱਚ ਗਰਮੀ ਪੈਦਾ ਹੋ ਜਾਵੇ ਤਾਂ ਪਿੱਤ ਦੋਸ਼ ਵੱਧ ਜਾਂਦਾ ਹੈ।ਇਸ ਨਾਲ ਪਾਚਣ ਸ਼ਕਤੀ ਤੇ ਵੀ ਬੁਰਾ ਅਸਰ ਪੈਂਦਾ ਹੈ।ਸੋ ਦੋਸਤੋ ਪਾਚਣ ਸ਼ਕਤੀ ਨੂੰ ਸਹੀ ਕਰਨ ਦੇ ਲਈ ਅਤੇ ਸਰੀਰ ਦੇ ਵਿੱਚੋ ਗਰਮੀ ਨੂੰ ਖਤਮ ਕਰਨ ਲਈ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਸਭ
ਤੋਂ ਪਹਿਲਾਂ ਤੁਸੀਂ ਇੱਕ ਚਮਚ ਗੂੰਦ ਕਤੀਰੇ ਨੂੰ ਇੱਕ ਗਲਾਸ ਪਾਣੀ ਵਿੱਚ ਪਾ ਕੇ ਪੂਰੀ ਰਾਤ ਭਿਉਂਕੇ ਰਖੋ। ਸਵੇਰੇ ਇਹ ਦੁੱਗਣਾ ਹੋ ਜਾਵੇਗਾ ਅਤੇ ਤੁਸੀਂ ਇਸ ਨੂੰ ਛਾਣ ਕੇ ਇਸਦਾ ਪਾਣੀ ਅਲੱਗ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਅੱਧਾ ਗਿਲਾਸ ਠੰਡਾ ਦੁੱਧ ਲਓ
ਅਤੇ ਉਸ ਵਿੱਚ ਇਕ ਚਮਚ ਮਿਸ਼ਰੀ ਅਤੇ ਭਿਉਂ ਕੇ ਰੱਖਿਆ ਹੋਇਆ ਗੂੰਦ ਕਤੀਰਾ ਮਿਕਸ ਕਰ ਲਵੋ। ਇਸ ਦਾ ਸੇਵਨ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਹੋ।ਜਦੋਂ ਤੁਸੀਂ ਇਸ ਨੁਸਖ਼ੇ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਪੈਦਾ ਹੋਈ ਗਰਮੀ
ਠੀਕ ਹੋ ਜਾਵੇਗੀ।ਇਹ ਇੱਕ ਬਹੁਤ ਹੀ ਕਾਰਗਰ ਨੁਸਖਾ ਹੈ।ਇਸ ਤੋਂ ਇਲਾਵਾ ਦੋਸਤੋ ਤੁਸੀਂ ਇਸਬਗੋਲ ਦਾ ਇਸਤੇਮਾਲ ਵੀ ਕਰ ਸਕਦੇ ਹੋ।ਇੱਕ ਕਟੋਰੀ ਦਹੀ ਵਿੱਚ ਇੱਕ ਚੱਮਚ ਈਸਬਗੋਲ ਅਤੇ ਮਿਸ਼ਰੀ ਮਿਲਾ ਕੇ ਥੋੜ੍ਹੀ ਦੇਰ ਰੱਖ ਲਵੋ।ਥੋੜੀ ਦੇਰ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਹੈ।ਇਸ ਨਾਲ ਤੁਹਾਡੇ ਸਰੀਰ ਵਿੱਚ ਪੈਦਾ ਹੋਈ ਗਰਮੀ ਠੀਕ ਹੋ ਜਾਵੇਗੀ।ਸੋ ਦੋਸਤੋ ਇਹਨਾਂ ਨੁਸਖਿਆਂ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।