ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਪੇਂਡੂ ਫ਼ਿਲਮਾਂ ਦਾ ਵੀ ਦੌਰ ਚੱਲ ਰਿਹਾ ਹੈ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ
ਜਿਸ ਉੱਪਰ ਲੋਕਾਂ ਵੱਲੋਂ ਆਪਣੀ ਕਲਾ ਨੂੰ ਪੇਸ਼ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਸ਼ਾਰਟ ਫਿਲਮਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਪਿੱਛੋਂ ਕੁਝ ਸੱਭਿਆਚਾਰਕ ਅਤੇ ਪੇਂਡੂ ਮਾਮਲਿਆਂ ਨੂੰ ਲੈ ਕੇ ਬਣਾਈਆਂ ਜਾਂਦੀਆਂ ਹਨ
ਜਿਸ ਤੋਂ ਬਾਅਦ ਉਹ ਆਪਣੀ ਇਕ ਵੱਖਰੀ ਪਹਿਚਾਣ ਬਣਾਉਂਦੇ ਹਨ ਦੋਸਤੋ ਪਿੰਡਾਂ ਵਿੱਚ ਅਜਿਹਾ ਮਾਹੌਲ ਹੁੰਦਾ ਹੈ ਜਿੱਥੇ ਲੋਕਾਂ ਵੱਲੋਂ ਇਸ ਕੰਮ ਨੂੰ ਲੈ ਕੇ ਅਲੱਗ ਹੀ ਨਜ਼ਰੀਆ ਹੁੰਦਾ ਹੈ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਕਿਹੋ ਜਿਹਾ ਕੰਮ ਹੈ
ਜ਼ਿਆਦਾਤਰ ਇਸ ਕੰਮ ਨੂੰ ਲੈ ਕੇ ਲੜਕੇ ਉੱਪਰ ਸਵਾਲ ਉਠਾਏ ਜਾਂਦੇ ਹਨ ਕਿ ਲੜਕੇ ਇਸ ਕੰਮ ਲਈ ਨਹੀਂ ਬਣੀ ਉਨ੍ਹਾਂ ਪੁੱਤਰਾਂ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ ਤੇ ਕਿਹੜੀਆਂ ਦੇ ਲੜਕੇ ਸਿਰਫ ਘਰ ਦਾ ਕੰਮ ਕਰਨਾ ਜੋਗੀਆਂ ਹੀ ਹਨ ਅਜਿਹੇ ਹੀ ਸਵਾਲਾਂ ਵਿੱਚ ਘਿਰੀ ਲਵਪ੍ਰੀਤ ਕੌਰ ਘੁਮਾਣ
ਜਿਸ ਨੇ ਸ਼ਾਰਟ ਫਿਲਮਾਂ ਉੱਪਰ ਆਪਣੀ ਪਕੜ ਬਣਾਈ ਜਿਸ ਤੋਂ ਲੋਕਾਂ ਦਾ ਉਸ ਦੇ ਮਾਪਿਆਂ ਨੂੰ ਮਿਹਣਾ ਮਾਰਨਾ ਬਣ ਰਿਹਾ ਗੱਲਬਾਤ ਕਰਤੱਬ ਨਾਲ ਦੱਸਿਆ ਕਿ ਉਸ ਨੂੰ ਇਸ ਕੰਮ ਵਿੱਚ ਆਉਣ ਤੋਂ ਪਹਿਲਾਂ ਥੋੜ੍ਹੀ ਬਹੁਤੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਘਰ ਵਿੱਚੋਂ ਵੀ
ਉਸ ਨੂੰ ਕੋਈ ਇਨ੍ਹੀਂ ਖੁੱਲ੍ਹ ਨਹੀਂ ਸੀ ਮਿਲੀ ਪਿਤਾ ਵੱਲੋਂ ਰੋਕ ਟੋਕ ਕੀਤੀ ਜਾਂਦੀ ਅਤੇ ਲੋਕਾਂ ਨੇ ਕੀਤੇ ਸਵਾਲਾਂ ਨੇ ਵੀ ਉਸ ਦੇ ਮਾਪਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।