ਗੜਸ਼ੰਕਰ ਦੇ ਪਿੰਡ ਦੇ ਵਿਚ ੳੁਦੋ ਮਾਹੌਲ ਭਖ ਜਾਂਦਾ ਹੈ ਜਦੋ ਬਾਬਾ ਨਾਹਰ ਸਿੰਘ ਧਾਰਮਿਕ ਅਸਥਾਨ ਦੇ ਨਾਲ ਲਗ ਦੀ ਜਮੀਨ ਦੀ ਮਿਣਤੀ ਕਰਨ ਦੇ ਲਈ ਜਦੋ ਤਹਿਸੀਲਦਾਰ ਪੁਲਿਸ ਸਕਿਓਰਿਟੀ ਦੇ ਨਾਲ ਜਾਂਦੇ ਹਨ ਤਾ ੳੁਹਨਾ ਦੇ ਸਰਕਾਰੀ ਕੰਮ ਦੇ ਵਿਚ ਲੋਕਾ ਦੇ ਵਲੋਂ ਰੋਕ ਲਾਈ ਜਾਂਦੀ ਹੈ
ਕਿਹਾ ਜਾ ਰਿਹਾ ਹੈ ਕਿ ਬੀਰ ਦੀ ਸੇਵਾ ਕਰ ਰਿਹਾ ਪਰਿਵਾਰ ੳੁਸ ਜਮੀਨ ਤੇ ਕਬਜਾ ਕਰੀ ਬੈਠਾ ਹੈ ਜਿਸ ਦੇ ਕਰਕੇ ਪਿੰਡ ਵਾਲਿਆਂ ਦੇ ਵਲੋਂ ਸ਼ਿਕਾਇਤ ਕਰੀ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਧਾਰਮਕ ਜਗਾ ਦੀ ਮਾਲਕੀ ਨੂੰ ਲੈ ਕੇ ਇਹ ਸਾਰਾ ਮਾਹੌਲ ਭਖ ਦਾ ਹੈ ਦੇਖ ਸਕਦੇ ਓ ਕਿ ਤਹਿਸੀਲਦਾਰ ਨੂੰ ਰੋਕਿਆ ਜਾ
ਰਿਹਾ ਹੈ ਜਿਨਾ ਲੋਕਾ ਨੇ ਧੋਖੇ ਨਾਲ ਜਮੀਨ ਤੇ ਕਬਜਾ ਕਰਿਆ ਹੈ ੳੁਹਨਾ ਲੋਕਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਦੇ ਲੋਕਾ ਨੇ ਮੰਦਰ ਬਣਵਾਇਆ ਸੀ।ਹਾਈ ਕੋਰਟ ਦੇ ਆਦੇਸ਼ਾ ਮੁਤਾਬਕ ਤਹਿਸੀਲਦਾਰ ਪਿੰਡ ਦੇ ਵਿਚ ਪਹੁੰਚੇ ਸਨ ਮਾਹੌਲ ਅਜ ਫੇਰ ਭਖ ਜਾਂਦਾ ਹੈ ਮਈ ਦੀ ਤਰੀਕ ਦਿੱਤੀ ਹੈ ਕਿ ਇਸ ਤੋਂ ਪਹਿਲਾ ਨਿਸ਼ਾਨਦੇਹੀ ਹੋ ਜਾਣੀ ਚਾਹੀਦੀ ਹੈ ਮਾਹੌਲ ਪਹਿਲਾ ਵੀ ਇਸੇ ਤਰਾ ਭਖ ਜਾਂਦਾ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ