ਪੂਜਾ ਗੁਰੀ ਦੇ ਪਿਆਰ ਦੀ ਅਨੋਖੀ ਮਿਸਾਲ ਦੇਖ ਕੇ ਹੋ ਜਾਣਗੇ ਰੋਂਗਟੇ ਖੜੇ !

ਕੇ।ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਹੀ ਲੋਕਾਂ ਨੂੰ ਵੀਡੀਓ ਬਣਾਉਂਦੇ ਦੇਖਿਆ ਹੈ ਇਸ ਸੋਸ਼ਲ ਮੀਡੀਆ ਰਾਹੀਂ ਲੋਕ ਬਹੁਤ ਮਸ਼ਹੂਰ ਹੁੰਦੇ ਆ ਰਹੇ ਹਨ ਸਹੀ ਹੀ ਮਸ਼ਹੂਰ ਜੋੜੀ ਬੁਰੀ ਅਤੇ ਪੂਜਾ ਦੀ ਬਾਇਓਗ੍ਰਾਫੀ ਬਾਰੇ ਜਾਣਕਾਰੀ ਦਿੰਦੇ ਹਾਂ ਦੋਸਤੋ ਪੂਜਾ ਅਜਿਹੀ ਫੈਮਿਲੀ ਵਿੱਚੋ ਬਲੌਗ ਕਰਦੀ ਸੀ ਜੋ ਕਾਫ਼ੀ ਜ਼ਿਆਦਾ ਗ਼ਰੀਬ ਸੀ

ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਥੋੜ੍ਹੇ ਸਮੇਂ ਬਾਅਦ ਹੀ ਪੂਜਾ ਦੀ ਫੈਮਿਲੀ ਦੀ ਡੈੱਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਪਾਲਣ ਪੋਸ਼ਣ ਕਰਦੀ ਹੈ ਗਿਲਾਨੀ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਸੀ ਜਿਸ ਕਰਕੇ ਉਹ ਘਰ ਦੇ ਕੰਮਾਂ ਤੋਂ ਰੋਕਦੀ ਰਹੀ ਕਾਫ਼ੀ ਸਮੇਂ ਬਾਅਦ ਚੰਡੀਗੜ੍ਹ ਕੰਮ ਕਰਨ ਚਲੀ ਜਾਂਦੀ ਹੈ ਪਰ ਉੱਥੇ ਉਹ ਮਹੀਨਾ ਰੁਕਦੀ ਹੈ ਕਿਉਂਕਿ

ਉਸ ਦੀ ਨਾਨੀ ਘਰ ਵਿਚ ਇਕੱਲੀ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ ਜਿਸ ਤੋਂ ਬਾਅਦ ਪੂਜਾ ਚੰਡੀਗਡ਼੍ਹ ਤੋਂ ਫਿਰ ਆਪਣੀ ਨਾਨੀ ਕੋਲ ਵਾਪਸ ਨਾਨਕੇ ਪਿੰਡ ਆ ਜਾਂਦੀ ਹੈ ਗੁਰੂ ਘਰ ਵਿਚ ਇਕੱਲੀ ਹੋਣ ਕਰਕੇ ਸੋਚਦੀ ਕਿ ਟਿੱਕ ਟੌਕ ਤੇ ਵੀਡੀਓ ਬਣਾ ਕੇ ਪਾਈਆਂ ਜਾਣ ਤਾਂ ਉਹ ਟਿਕ ਟੌਕ ਤੇ ਵੀਡੀਓ ਪਾਉਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਦੀ ਨਾਨੀ ਅਤੇ ਉਸਦੇ ਭਰਾ ਨੂੰ ਬਹੁਤ ਕੁਝ ਕਿਹਾ ਜਾਂਦਾ ਹੈ ਪਰ

ਉਸ ਦੇ ਭਰਾ ਤੇ ਉਸ ਦੀ ਨਾਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਫਿਰ ਉਸ ਨੂੰ ਵਿਆਹ ਮੌਕੇ ਜਾਗੋ ਤੇ ਇਕ ਲੜਕੀ ਨਾਲ ਜਾਣ ਪਛਾਣ ਹੁੰਦੀ ਹੈ ਜਿਸ ਨਾਲ ਉਹ ਵਿਆਹ ਕਰਵਾਉਣ ਤਿਆਰ ਹੁੰਦੀ ਹੈ ਪਰ ਉਸ ਦੇ ਘਰਦੇ ਨਹੀਂ ਮੰਨਦੇ ਕਿਉਂਕਿ ਉਹ ਲੜਕਾ ਕਾਫੀ ਨਸ਼ਾ ਕਰਦਾ ਸੀ ਪਰ ਪੂਜਾ ਨੇ ਉਸ ਨੂੰ ਛੱਡਿਆ ਨਹੀਂ ਕਿਸੇ ਮਾਮਲੇ ਨੂੰ ਲੈ ਕੇ ਕੇਸ ਵੀ ਹੋ ਜਾਂਦਾ ਹੈ ਦੋ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਉਸ ਦਾ ਫਿਰ ਓਹੀ ਹਾਲ ਹੋ ਜਾਂਦਾ ਹੈ

ਪਰ ਪੂਜਾ ਦਾ ਵਿਆਕਤੀ ਹੋਰ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਉਹ ਮੁੰਡਾ ਜ਼ਿਆਦਾ ਨਸ਼ਾ ਕਰਨ ਲੱਗ ਜਾਂਦਾ ਹੈ ਪਰ ਘਰੇਲੂ ਮਾਮਲਿਆਂ ਕਰਕੇ ਪੂਜਾ ਤਲਾਕ ਲੈ ਲੈਂਦੀ ਹੈ ਜਿਸ ਤੋਂ ਬਾਅਦ ਉਹ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਵਿਆਹ ਕਰਵਾ ਲੈਂਦੇ ਹਨ ਜਿਸ ਤੋਂ ਬਆਦ ਮਿਲ ਕੇ ਆਪਣੀ ਜ਼ਿੰਦਗੀ ਦੇ ਔਖੇ ਪਲਾਂ ਨੂੰ ਹੰਢਾਉਂਦੇ ਹਨ ਇਕ ਅਜਿਹੇ ਮੁਕਾਮ ਤੇ ਪਹੁੰਚੇ ਹਨ ਜਿੱਥੇ ਉਨ੍ਹਾਂ ਨੂੰ ਆਪਣੀ ਪਿਛਲੀ ਜ਼ਿੰਦਗੀ ਦਾ ਔਖਾ ਸਮਾਂ ਵੀ ਚੇਤੇ ਨਹੀਂ ਰਿਹਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *