ਪੁਲੀਸ ਵੱਲੋਂ ਇਕ ਵੱਡੇ ਪੱਧਰ ਦੇ ਉੱਪਰ ਇੱਕ ਪਿੰਡ ਦੇ ਵਿੱਚ ਰੇਡ ਮਾਰ ਦਿੱਤੀ ਗਈ ਘਰ ਦੇ ਅੰਦਰ ਵੜ ਕੇ ਹਰ ਇੱਕ ਚੀਜ਼ ਲਈ ਗਈ ਤਲਾਸ਼ੀ ਕਿਤੇ ਕੋਈ ਨਸ਼ੀਲੀ ਸਮੱਗਰੀ ਦਾ ਨਹੀਂ ਪਈ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਉਹ ਦੇ ਕਈ
ਘਰਾਂ ਦੇ ਵਿੱਚੋਂ ਪਰਚੇ ਦਰਜ ਸਨ ਜਿਸ ਕਰਕੇ ਪਿੰਡ ਵਾਲੇਆ ਦੇ ਉਪਰ ਪੁਲਿਸ ਨੇ ਮਿਲ ਕੇ ਰੇਡ ਮਾਰ ਦਿੱਤੀ ਜਿਸ ਤੋਂ ਮਗਰੋਂ ਪੂਰੀ ਬਰੀਕੀ ਤੌਰ ਦੇ ਉੱਪਰ ਹਰ ਇਕ ਘਰ ਦੀ ਤਲਾਸ਼ੀ ਲਈ ਗਈ ਅਜੇ ਤੱਕ ਕੁਝ ਨਹੀਂ ਮਿਲਿਆ ਕਰਨ ਤੋਂ ਪੁਲਿਸ ਵੱਲੋਂ ਕਹਿਣਾ ਸੀ ਕਿ
ਜੇਕਰ ਉਨ੍ਹਾਂ ਨੂੰ ਕਿਸੇ ਘਰ ਦੇ ਵਿੱਚੋਂ ਕੋਈ ਵੀ ਪਦਾਰਥ ਮਿਲਦਾ ਹੈ ਤਾਂ ਉਹ ਪੱਤਰਕਾਰਾਂ ਨੂੰ ਜਲਦੀ ਸੂਚਨਾ ਦੇ ਦੇਣਗੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਗੁਪਤ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਤੁਹਾਨੂੰ ਪ੍ਰੇਸ਼ਾਨ ਪਦਾਰਥ ਲੈ ਸਕਦੇ ਹਨ
ਇਹ ਪੁਲਿਸ ਵਾਲਿਆਂ ਨੇ ਇਹ ਹੈ ਕਿ ਰੇਡ ਮਾਰੀ ਅੱਜ ਕੱਲ ਪੰਜਾਬ ਵਿਚ ਨਸ਼ੇ ਏਨੇ ਜ਼ਿਆਦਾ ਵੱਧ ਚੁੱਕਾ ਹੈ ਕਿ ਪੰਜਾਬ ਦਾ ਛੋਟਾ ਜਾਂ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਚੁੱਕਾ ਹੈ ਕਈ ਲੋਕ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਦੇ
ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਇਹ ਏਨੀ ਗੰਦੀ ਕੀ ਹੈ ਕਿ ਜਿਹੜਾ ਇਸ ਵਿੱਚ ਇੱਕ ਵਾਰ ਫਸ ਜਾਂਦਾ ਹੈ ਤਾਂ ਮੁੜ ਕੇ ਬਾਹਰ ਨਹੀਂ ਨਿਕਲਦਾ ਕਰ ਕੇ ਕਈ ਘਰਾਂ ਦੇ ਨੌਜਵਾਨ ਪੁੱਤਰ ਇਸ ਦੁਨੀਆ ਦੇ ਵਿੱਚ ਵੀ ਨਹੀਂ ਰਹੇ ਨੇ ਕਈ ਨੌਜਵਾਨਾਂ ਨੂੰ ਉਜਾੜ ਦਿੱਤਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ