ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਜਾ ਕੇ ਦੇਖੋ ਜੀ ਦੱਸ ਦਈਏ ਖਬਰ ਹੈ ਫ਼ਰੀਦਕੋਟ ਥਾਣੇ ਚੋ ਜਿੱਥੋਂ ਇੱਕ ਮੋਸਟ ਵਨਟੇਡ ਅਪਰਾਧੀ ਫਰਾਰ ਸੀ ਜਿਸ ਦੀ ਭਾਲ ਉਥੋਂ ਦੇ ਸਟਾਫ ਵੱਲੋ ਕੀਤੀ ਜਾ ਰਹੀ ਸੀ ਕਾਫੀ ਸਮੇਂ ਤੋਂ ਲੁੱਕ ਰਿਹਾ ਸੀ
ਜਿਸ ਦੀ ਪੁਲਿਸ ਨੂੰ ਭਾਲ ਸੀ ਕਿਸੇ ਵਲੋ ਖੁਫੀਆ ਖਬਰ ਪੁਲਿਸ ਨੂੰ ਮਿਲੀ ਕੇ ਅਪਰਾਧੀ ਇਸ ਜਗ੍ਹਾ ਤੇ ਹੈ ਜਿਸ ਕਰਕੇ ਪੁਲਿਸ ਵੱਲੋਂ ਆਪਣੀ ਟੀਮ ਨਾਲ ਉਸਨੂੰ ਗਿਰਫ਼ਤਾਰ ਕਰਨ ਲਈ ਜਾਣਾ ਪਿਆ ਕਿਉਂਕਿ ਪੁਲਿਸ ਨੇ ਆਪਣਾ ਕੰਮ ਤਾ ਕਰਨਾ ਹੀ ਹੈ
ਜਿਸ ਨੂੰ ਉਹ ਪੂਰਾ ਕਰਨ ਲਈ ਉਥੇ ਪਹੁੰਚੇ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਸੂਹ ਮਿਲ ਗਈ ਜਿਸ ਕਰਕੇ ਉਨ੍ਹਾਂ ਨੇ ਆਪਣੀ ਗੱਡੀ ਵਿੱਚ ਬੈਠ ਕੇ ਪੁਲਿਸ ਨੂੰ ਮਾਰਨ ਦੀ ਕੋਸ਼ਿਸ ਕੀਤੀ ਗੱਡੀ ਉਨ੍ਹਾਂ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ
ਜਿਸ ਕਰਕੇ ਪੁਲਿਸ ਨੇ ਗੱਡੀ ਦੇ ਟਾਇਰਾਂ ਉਪਰ ਗੋਲੀਆਂ ਚਲਾ ਕੇ ਗੱਡੀ ਨੂੰ ਪੈਂਚਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਜਿਸ ਮੌਕੇ ਉਨ੍ਹਾਂ ਕੋਲੋਂ ਕੋਲੋ ਦੋ ਪਿਸਤੌਲ ਬਰਾਮਦ ਕੀਤੇ ਗਏ
ਇੱਕ ਕੋਲੋ ਦੇਸੀ ਪਿਸਤੌਲ ਅਤੇ ਇੱਕ ਕੋਲੋ ਬਰੇਟਾ ਦੀ ਪਿਸਤੌਲ ਬਰਾਮਦ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਉਪਰ ਪਰਚਾ ਦਰਜ ਕਰਕੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਗਈ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।