ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਖ਼ਬਰ ਲੈ ਕੇ ਆਏ ਹਾਂ ਅੰਮਿ੍ਤਸਰ ਵਿੱਚ ਨਸ਼ਿਆਂ ਨੂੰ ਲੈ ਕੇ ਫੜੇ ਦੋਸ਼ੀ ਨੂੰ ਛੁਡਾਉਣ ਲਈ ਨੌਜਵਾਨਾਂ ਵੱਲੋਂ ਪੁਲੀਸ ਚੌਕੀ ਉਪਰ ਹਮਲਾ ਕਰਕੇ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ
ਚੌਕ ਵਿੱਚ ਬੰਦ ਦੋਸ਼ੀ ਨੂੰ ਨੌਜਵਾਨ ਪੁਲੀਸ ਨਾਲ ਹੱਥੋਪਾਈ ਕਰ ਕੇ ਹਵਾਲਾਤ ਵਿੱਚੋਂ ਫ਼ਰਾਰ ਕਰਕੇ ਲੈ ਗਏ ਨੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੋਸ਼ੀਆਂ ਨੇ ਮਾਂ ਤੇ ਉਸ ਕੈਦੀ ਨੂੰ ਛੁਡਵਾਇਆ ਹੈ ਬਲਕਿ ਅੰਦਰ ਬੈਠੇ ਮੁਲਾਜ਼ਮਾਂ ਨਾਲ ਵੀ ਹੱਥੋਪਾਈ ਕੀਤੀ ਗਈ ਅਤੇ
ਆਪਣੇ ਸਾਥੀ ਨੂੰ ਹਵਾਲਾਤ ਵਿੱਚੋਂ ਫ਼ਰਾਰ ਕਰਕੇ ਨਾਲ ਲੈ ਗਏ ਦੱਸਿਆ ਜਾਂਦਾ ਹੈ ਕਿ ਪਿੰਡ ਦੀਆਂ ਕੁਝ ਔਰਤਾਂ ਸਮੇਤ ਹਮਲਾ ਬੋਲ ਦਿੱਤਾ ਅਤੇ ਚੌਕੀ ਵਿਚ ਸਿਰਫ ਚਾਰ ਹੀ ਪੁਲਿਸ ਮੁਲਾਜ਼ਮ ਸਨ ਜਿਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ
ਉਨ੍ਹਾਂ ਦੇ ਸਾਹਮਣੇ ਇਹ ਦੋਸ਼ੀ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਫਰਾਰ ਕਰਵਾਇਆ ਗਿਆ ਇਹ ਸਾਰਾ ਕਾਂਡ ਪੁਲਿਸ ਮੁਲਾਜ਼ਮਾਂ ਦੇ ਅੱਖਾਂ ਦੇ ਸਾਹਮਣੇ ਹੋਇਆ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਬੇਵੱਸ ਨਜ਼ਰ ਆ ਰਹੇ ਸਨ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਪਰ ਇਹ ਦੋਸ਼ ਲਗਾਇਆ ਰਿਹਾ ਸੀ ਕਿ
ਉਹ ਸਿਰਫ਼ ਨਸ਼ਾ ਕਰਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਡੀਐੱਸਪੀ ਵੱਲੋਂ ਇਹ ਰਾਹਤ ਦਿੱਤੀ ਗਈ ਹੈ ਕਿ ਉਨ੍ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲਿਆ ਜਾਵੇ ਅਤੇ ਉਨ੍ਹਾਂ ਉੱਪਰ ਪਰਚੇ ਵੀ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੁਲਸ ਨੇ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ ਬਾਕੀ ਦੀ ਜਾਣਕਾਰੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।