ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਲੋਕ ਅਕਸਰ ਆਪਣੇ ਘਰ ਵਿੱਚ ਪਏ ਪੁਰਾਣੇ ਕੱਪੜਿਆਂ ਨੂੰ ਸੁੱਟ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਅੱਗ ਲਗਾ ਕੇ ਮਚਾ ਦਿੰਦੇ ਹਨ
ਜਿਸ ਦੀ ਕੋਈ ਵੀ ਵਰਤੋਂ ਵਿੱਚ ਨਹੀਂ ਆਉਂਦੀ ਪਰ ਜੇਕਰ ਤੁਸੀਂ ਵੀ ਪੁਰਾਣੇ ਕੱਪੜਿਆਂ ਨੂੰ ਸੁੱਟ ਰਹੇ ਹੋ ਜਾਂ ਫਿਰ ਅੱਗ ਲਗਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਇਸ ਵੀਡਿਓ ਨੂੰ ਜ਼ਰੂਰ ਦੇਖੋ ਕਿ ਰੀਡ ਵਿੱਚ ਕੁਝ ਅਜਿਹੀ ਤਕਨੀਕ ਦੀ ਵਰਤੋਂ ਨਾਲ
ਕੁੱਲ ਨੌਜਵਾਨਾਂ ਵੱਲੋਂ ਕੱਪਡ਼ਿਆਂਨੂੰ ਇਸ ਬਨਾਵਟ ਵਿਚ ਤਿਆਰ ਕੀਤਾ ਜਾਂਦਾ ਹੈ ਜੋ ਕਿ ਤੁਹਾਡੇ ਕੰਮ ਵੀ ਆ ਸਕਦੀ ਹੈ ਉਨ੍ਹਾਂ ਨੌਜਵਾਨਾਂ ਵੱਲੋਂ ਪੁਰਾਣੇ ਕੱਪੜਿਆਂ ਨੂੰ ਇਸ ਤਰ੍ਹਾਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਜੋ ਕੀ ਇੱਕ ਰੱਸੇ ਦੇ ਰੂਪ ਵਿਚ ਬਣ ਕੇ
ਤਿਆਰ ਹੋ ਜਾਂਦਾ ਹੈ ਪੁਰਾਣੇ ਕੱਪੜਿਆਂ ਨੂੰ ਛੋਟੇ ਛੋਟੇ ਟੋਟਿਆਂ ਵਿੱਚ ਕੱਤ ਕੇ ਉਨ੍ਹਾਂ ਨੂੰ ਮਸ਼ੀਨ ਦੀ ਮਦਦ ਨਾਲ ਘੁਮਾ ਲਿਆ ਜਾਂਦਾ ਹੈ ਜੋ ਕਿ ਇਕ ਬਲ ਪੈ ਕੇ ਲੰਮੀ ਰੱਸੀ ਵੱਟ ਲੈਂਦੇ ਹਨ ਜਿਸ ਤੋਂ ਬਾਅਦ ਉਸ ਨੂੰ ਏਨਾ ਮਜ਼ਬੂਤ ਬਣਾ ਲੈਂਦੇ ਹਨ ਕਿ
ਉਸ ਨਾਲ ਕਿਸੇ ਵੀ ਵਸਤੂ ਬਣਾ ਸਕੋ ਤੋਂ ਜਲਦੀ ਟੁੱਟੇਗੀ ਨਹੀਂ ਇਸ ਨਾਲ ਤੁਹਾਡੇ ਘਰ ਵਿੱਚ ਵਰਤੋਂ ਦੀ ਚੀਜ਼ ਵੀ ਬਣ ਜਾਵੇਗੀ ਤੇ ਤੁਹਾਡੇ ਫਾਲਤੂ ਕੱਪਡ਼ਿਆਂ ਨੂੰ ਵੇ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਹੋ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ