ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅੱਜ ਕਲ ਅਕਸਰ ਇਹ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੁੰਦੀ ਹੈ। ਅੱਜ ਕੱਲ ਖਾਂਸੀ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਫੈਲ ਰਹੀ ਹੈ। ਤੁਹਾਨੂ ਪਤਾ ਹੋਵੇਗਾ ਕਿ ਕੇ ਲੋਕਾਂ ਨੂੰ ਬਹੁਤ ਸਾਲਾਂ ਤੋਂ ਖਾਂਸੀ ਦੀ ਸਮੱਸਿਆ ਲੱਗੀ ਹੋਵੇਗੀ। ਜੇਕਰ ਕਿਸੇ ਨੂੰ ਖਾਸੀ ਹੋ ਜਾਵੇ
ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਜਿਸ ਤਰ੍ਹਾਂ ਦੀ ਮਰਜ਼ੀ ਦਵਾਈ ਖਾ ਲੈਣ ਪਰ ਉਹਨਾਂ ਦੀ ਖਾਂਸੀ ਠੀਕ ਨਹੀਂ ਹੁੰਦੀ। ਜਿਸ ਕਾਰਨ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਗਲੇ ਵਿਚ ਦਰਦ ਅਤੇ ਗਲਾ ਬੈਠ ਜਾਂਦਾ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ
ਲਈ ਅੱਜ ਅਸੀਂ ਤੁਹਾਡੇ ਲਈ ਇਕ ਕਾਰਗਰ ਨੁਸਖਾ ਲੈਕੇ ਆਏ ਹਾਂ। ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਘਰਾਂ ਦੇ ਨਜ਼ਦੀਕ ਲੱਗੇ ਹੋਏ ਅਮਰੂਦ ਦੇ ਦਰਖਤ ਕੋਈ ਤਾਜ਼ਾ ਅਮਰੂਦ ਤੋੜ ਲਵੋ। ਧਿਆਨ ਰੱਖੋ ਕਿ ਉਹ ਅੰਗਰੇਜ਼ ਜ਼ਿਆਦਾ ਪੱਕਾ ਅਤੇ ਜ਼ਿਆਦਾ ਕੱਚਾ ਨਹੀਂ ਹੋਣਾ ਚਾਹੀਦਾ। ਬਜਾਰੋ ਲਿਆਂਦਾ ਹੋਇਆ ਅਮਰੂਦ ਇਸ ਨੁਸਖ਼ੇ ਵਿੱਚ
ਇਸਤੇਮਾਲ ਨਹੀਂ ਹੋਵੇਗਾ। ਅਮਰੂਦ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਵਿਚ ਰੱਖੋ ਕਿ ਉਹ ਅਮਰੂਦ ਤਾਜ਼ਾ ਹੋਣਾ ਚਾਹੀਦਾ ਹੈ। ਫਿਰ ਉਸ ਅਮਰੂਦ ਨੂੰ ਹੌਲੀ ਗੈਸ ਉੱਤੇ ਰੱਖ ਦੇਵੋ। ਜਦੋਂ ਅਮਰੂਦ ਦਾ ਬਾਹਰੀ ਹਿੱਸਾ ਧੋੜਾ-ਧੋੜਾ ਕਾਲਾ ਹੋ ਜਾਵੇ ਤਾਂ ਉਸ ਵੇਲੇ ਇਸ ਨੂੰ ਗੈਸ ਤੋ ਉਤਾਰ ਲਵੋ ਅਤੇ ਇਸ ਦੇ ਚਾਰ ਟੁੱਕੜੇ ਕਰ ਲਵੋ। ਫਿਰ ਉਸ ਉੱਤੇ ਕਾਲਾ ਲੂਣ ਅਤੇ ਕਾਲੀਆਂ ਮਿਰਚਾਂ ਛਿੜਕ ਲਓ। ਫੇਰ ਇਸ ਦਾ ਸੇਵਨ ਦਿਨ ਵਿਚ ਦੋ ਵਾਰ ਕਰੋ। ਚਾਰ ਦਿਨ ਲਗਾਤਾਰ ਸੇਵਨ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਆਸਾਨੀ ਨਾਲ ਦੂਰ ਹੋ ਜਾਣਗੀਆਂ।