ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਅੱਜ ਕੱਲ ਪੰਜਾਬ ਵਿੱਚ ਅਜਿਹੇ ਬਹੁਤ ਮਾਮਲੇ ਆ ਰਹੇ ਆ ਜਿੱਥੇ ਲੁੱਟ ਖੋ ਕੁੱਟ ਮਾਰ,ਕਤਲ ਚੋਰੀ ਆਦਿ ਕੀਤੀ ਜਾਂਦੀ ਹੈ ਜਿਸ ਦਾ ਕਾਰਨ ਇਹ ਹੈ ਕੇ
ਜਦੋਂ ਨੌਜਵਾਨ ਗ਼ਲਤ ਰਾਹ ਪੈ ਜਾਂਦੇ ਆ ਨਸ਼ਾ ਕਰਨ ਲੱਗ ਜਾਂਦੇ ਆ ਤਾ ਉਨ੍ਹਾਂ ਨੂੰ ਰੁਪਏ ਦੀ ਸਖਤ ਜ਼ਰੂਰ ਹੁੰਦੀ ਹੈ ਕਿਉਂਕਿ ਕੰਮ ਉਨ੍ਹਾਂ ਕੋਲੋਂ ਹੁੰਦਾ ਨਹੀਂ ਜਿਸ ਕਰਕੇ ਉਹ ਚੋਰੀ ਡਕੈਤੀ ਕਰਦੇ ਨੇ ਕਈ ਮਾਰ ਗੱਲ ਕਤਲ ਤੱਕ ਚਲੀ ਜਾਂਦੀ ਹੈ ਇਸਦਾ ਮੈਨ ਕਾਰਨ ਨਸ਼ਾ ਹੈ
ਜਿਸ ਦੀ ਭਾਲ ਕਰਕੇ ਉਹ ਅਜਿਹੇ ਕਦਮ ਚੁੱਕਦੇ ਨੇ ਅਜਿਹਾ ਮਾਮਲਾ ਬਲਿਆਲ ਪਿੰਡ ਵਿਚੋਂ ਆਇਆ ਜਿੱਥੇ ਪਿੰਡ ਚ ਕੁੱਝ ਬੰਦਿਆਂ ਵੱਲੋ ਸਰੇਆਮ ਚਿੱਟਾ ਬੇਚਿਆ ਜਾਂਦਾ ਸੀ ਜਿਸ ਨੂੰ ਲੈ ਕੇ ਉਥੋਂ ਦੀ ਪੰਚਾਇਤ ਵੱਲੋ ਉਨ੍ਹਾਂ ਨੂੰ ਕਈ ਵਾਰ ਰੋਕਿਆ ਵੀ ਗਿਆ ਪਰ
ਫਿਰ ਵੀ ਉਨ੍ਹਾਂ ਨੇ ਇਸ ਗੱਲ ਤੇ ਕੋਈ ਗੋਰ ਨਹੀਂ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਕੋਲੋਂ ਸਬੂਤ ਦੀ ਮੰਗ ਕੀਤੀ ਪਿੰਡ ਦੀ ਪੰਚਾਇਤ ਤੇ ਪਿੰਡ ਦੀ ਸਰਪੰਚ ਵੱਲੋ ਉਨ੍ਹਾਂ ਦੇ ਘਰ ਪੁਲਿਸ ਨੂੰ ਨਾਲ ਲੈ ਛਾਪਾ ਮਾਰਿਆ ਗਿਆ ਜਿੱਥੋਂ ਉਨ੍ਹਾਂ ਨੂੰ ਚਿਟੇ ਦੀਆਂ ਪੁੜੀਆ, ਨਗਦੀ ਰੁਪਏ, ਮੋਬਾਈਲ, ਗਹਿਣੇ ਅਤੇ ਸਰਿੰਜਾਂ ਬਰਾਮੀਦ ਹੋਈਆਂ
ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਕੋਲੋ ਉਨ੍ਹਾਂ ਦੋਸ਼ੀਆਂ ਨੂੰ ਪਿੰਡ ਤੋਂ ਬਾਹਰ ਕਰਨ ਦੀ ਮੰਗ ਕੀਤੀ ਅਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਹਦਾਇਤ ਕੀਤੀ ਜੇ ਕੋਈ ਉਨ੍ਹਾਂ ਦੀ ਜ਼ਮਾਨਤ ਕਰਵਾਉਂਦਾ ਹੈ ਤਾਂ ਉਸ ਨੂੰ ਸਾਰੇ ਪਰਿਵਾਰ ਸਮੇਤ ਪਿੰਡ ਛੱਡਣਾ ਪਾਊਗਾ ਤੇ ਜੋ ਵੀ ਉਸਦਾ ਹੋਵੇਗਾ ਉਸ ਨੂੰ ਪਿੰਡ ਦੀ ਪੰਚਾਇਤ ਨੂੰ ਸੌਂਪ ਦਿੱਤਾ ਜਾਵੇਗਾ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।