ਜਿਹੜੀ ਜਾਣਕਾਰੀ ਹੁਣ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਸਾਇਦ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿਚ ਅੱਥਰੂ ਆ ਜਾਣਗੇ ਕਿਉਂਕਿ ਜਦੋ ਕਿਸੇ ਦੇ ਘਰੋ ਘਰ ਦੇ 2 ਚਿਰਾਗ ਬੁਝ ਜਾਣ ਤਾਂ ਉਸ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ ਕਿ
ਉਸ ਉੱਤੇ ਕੀ ਬੀਤ ਰਹੀ ਹੈ ਇਸ ਦੁੱਖ ਦੀ ਘੜੀ ਦੇ ਵਿਚ ਆਪਾ ਆਉਣਾ ਦੇ ਨਾਲ ਖੜ੍ਹੇ ਹਾ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਕ ਪਰਿਵਾਰ ਦੇ ਵਿੱਚ ਪਿਤਾ ਅਤੇ ਉਸ ਦਾ ਛੋਟਾ ਪੁੱਤਰ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਇੱਕ ਦਿਨ ਮੁੰਡੇ ਦਾ ਪਿਤਾ
ਮੋਟਰ ਬੇਚਣ ਦੇ ਲਈ ਜਦੋਂ ਜਾ ਰਹੇ ਹੁੰਦੇ ਹਨ ਤਾਂ ਉਹ ਆਪਣੇ ਮੁੰਡੇ ਨੂੰ ਨਾਲ ਹੀ ਵਹਾ ਕੇ ਲੈ ਜਾਂਦਾ ਹੈ ਪਿੱਛੇ ਟ੍ਰਾਲੀ ਪਾਈ ਹੁੰਦੀ ਹੈ ਜਿਸ ਵਿੱਚ ਮਟਰ ਹੁੰਦੇ ਹਨ ਪ੍ਰੰਤੂ ਕਿਸੇ ਨੂੰ ਕੀ ਪਤਾ ਸੀ ਕਿ ਹੋਣੀ ਹੈ ਤੇ ਮੁੜ ਕੇ ਕਦੇ ਘਰ ਵਾਪਸ ਨਹੀਂ ਆਉਣਾ ਕਿਉਂਕਿ
ਜਦੋਂ ਹੋ ਜਾਂਦੇ ਹਨ ਤਾਂ ਰਸਤੇ ਦੇ ਵਿਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿਚ ਦੋਨਾਂ ਦੀ ਜਾਨ ਚਲੀ ਜਾਂਦੀ ਹੈ ਜਦੋਂ ਇਹ ਖ਼ਬਰ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਜਾਂਦਾ ਹੈ ਅਤੇ ਕਿਸੇ ਨੂੰ ਕੀ ਨਹੀ ਆ ਰਿਹਾ ਸੀ ਕਿ
ਉਹਨਾਂ ਦੇ ਘਰ ਦੇ ਚਿਰਾਗ ਬੁਝ ਗਏ ਹਨ ਪਰੰਤੂ ਹੋਣੀ ਨੂੰ ਕੌਣ ਟਾਲ ਸਕਦਾ ਹੈ ਜਿਹੜਾ ਕੁਝ ਜਿੰਦਗੀ ਵਿਚ ਹੁਣ ਹੈ ਉਹ ਤਾਂ ਹੋ ਕੇ ਹਟਨਾ ਹੈ ਪ੍ਰੰਤੂ ਉਸ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ