ਪ੍ਰਾਪਤ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਲੋਕਾਂ ਨੂੰ ਦਿਲਦਾਰ ਅਤੇ ਖ਼ੁਸ਼ਹਾਲ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਇਕ ਦੂਜੇ ਨਾਲ ਮਿਲਜੁਲ ਕੇ ਰਹਿੰਦੇ ਹਨ ਅਤੇ ਆਪਸ ਵਿਚ ਭਾਈਚਾਰਾ ਰੱਖਦੇ ਨੇ
ਇੱਕ ਦੂਜੇ ਨਾਲ ਮੋਹ ਪ੍ਰੇਮ ਅਤੇ ਆਪਸੀ ਤਾਲਮੇਲ ਬਣਾਈ ਰੱਖਦੇ ਨੇ ਜਿਸ ਕਰਕੇ ਹੋਰ ਇਲਾਕਿਆਂ ਦੇ ਲੋਕ ਵੀ ਪੰਜਾਬ ਦੇ ਲੋਕਾਂ ਨੂੰ ਵੇਖ ਬਹੁਤ ਖ਼ੁਸ਼ ਹੁੰਦੇ ਹਨ ਜਿਸ ਕਰਕੇ ਪੰਜਾਬੀਆਂ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਪਰ
ਕਈ ਵਾਰੀ ਆਪਸੀ ਲੜਾਈ ਝਗੜੇ ਵਿਚ ਪੰਜਾਬੀਆਂ ਵੱਲੋਂ ਵੱਧ ਚਡ਼੍ਹ ਕੇ ਹਿੱਸਾ ਲਿਆ ਜਾਂਦਾ ਹੈ ਕਿਉਂਕਿ ਜਿੰਨਾ ਪੰਜਾਬੀ ਲੋਕਾਂ ਵਿਚ ਮੋਹ ਪ੍ਰੇਮ ਦੇਖਣ ਨੂੰ ਮਿਲਦਾ ਹੈ ਉਥੇ ਹੀ ਉਨ੍ਹਾਂ ਵਿੱਚ ਗੁੱਸਾ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਲੋਕਾਂ ਕੋਲ ਖੇਤੀ ਕੀ ਹੁੰਦੀ ਹੈ
ਜਿਸ ਦੇ ਸਿਰ ਤੇ ਉਹ ਆਪਣਾ ਕਾਰੋਬਾਰ ਚਲਾਉਂਦੇ ਨੇ ਜਿਸ ਦੌਰਾਨ ਉਹ ਫ਼ਸਲ ਬੀਜਦੇ ਨੇ ਤੇ ਫ਼ਸਲਾਂ ਉਗਾਉਂਦੇ ਨੇ ਜਿਸ ਕਾਰਕੁਨਾਂ ਦਾ ਸਾਰਾ ਆਮਦਨੀ ਦਾ ਸਾਧਨ ਫ਼ਸਲਾਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਕਈ ਵਾਰ ਇਨ੍ਹਾਂ ਫਸਲਾਂ ਦੇ ਕਰਕੇ ਕਿਸਾਨਾਂ ਵਿਚ ਆਪਸੀ ਲੜਾਈ ਝਗੜੇ ਹੁੰਦੇ ਰਹਿੰਦੇ ਨੇ
ਕਈ ਵਾਰ ਬੱਟ ਨੂੰ ਲੈ ਕੇ ਅਤੇ ਕਈ ਵਾਰ ਪਾਣੀ ਦਿਨ ਸਿਲਸਿਲਿਆਂ ਨੂੰ ਲੈ ਕੇ ਆਪਸੀ ਲੜਾਈ ਝਗੜਿਆਂ ਵਿੱਚ ਨੁਕਸਾਨ ਹੁੰਦਾ ਰਹਿੰਦਾ ਹੈ ਅਜਿਹਾ ਹੀ ਮਾਮਲਾ ਹੈ ਜਿੱਥੇ ਕਿਸਾਨ ਵੱਲੋਂ ਪਾਣੀ ਨੂੰ ਲੈ ਕੇ ਆਪਸੀ ਝਗੜਾ ਹੁੰਦਾ ਹੈ ਜਿਸ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਹੈ ਇਨ੍ਹਾਂ ਪਾਣੀ ਦੇ ਚੱਕਰਾਂ ਵਿੱਚ ਕਈ ਥਾਈਂ ਕਿਸਾਨਾਂ ਦਾ ਝਗੜਾ ਵੀ ਹੋਇਆ ਹੈ ਬਾਕੀ ਦੀ ਜਾਣਕਾਰੀ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।