ਪਰੀਆਂ ਵਰਗੀ ਕੁੜੀ ਦੇ ਫੇਲ੍ਹ ਕੀਤੇ ਫਾਈਵ ਸਟਾਰ ਹੋਟਲ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਰਦਾਰ ਮੁੰਡਾ ਪਰੀਆਂ ਵਰਗੀ ਕੁੜੀ ਨੂੰ ਵਿਆਹ ਕੇ ਲਿਆਇਆ ਹੈ ਅਤੇ

ਉਹ ਲੜਕੀ ਉਸ ਲਈ ਆਪਣੀ ਕਿਸੇ ਕੰਪਨੀ ਵਿੱਚ ਨੌਕਰੀ ਰਸਾਇਣ ਕਰ ਕੇ ਆਪਣੇ ਪਤੀ ਦੇ ਨਾਲ ਉਸੇ ਫਾਸਟ ਫੂਡ ਦੇ ਕੰਮ ਵਿਚ ਉਸ ਦੀ ਹੈਲਪ ਕਰਨ ਲੱਗ ਪਈ ਇਸ ਪਰੀਆਂ ਵਰਗੀ ਲੜਕੀ ਨੇ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਇਸ ਫਾਸਟ ਫੂਡ ਦੀ ਰੇਹੜੀ ਤੇ

ਉਹ ਸੜਕਾਂ ਤੇ ਜਲੰਧਰ ਦੀਆਂ ਗਲੀਆਂ ਚ ਫਾਸਟ ਫੂਡ ਦਾ ਕੰਮ ਕਰਦੇ ਹਨ ਜਿੱਥੇ ਹੁਣ ਲੋਕਾਂ ਦੀ ਕਾਫ਼ੀ ਆਵਾਜਾਈ ਹੋਣ ਲੱਗ ਪਈ ਹੈ ਕੋਈ ਲੋਕਾਂ ਵੱਲ ਉਨ੍ਹਾਂ ਦਾ ਇੰਟਰਵਿਊ ਵੀ ਲਿਆ ਜਾ ਰਿਹਾ ਹੈ ਉੱਥੇ ਹੀ ਉਸ ਮੁਹੱਲੇ ਵਾਲੇ ਲੋਕ

ਇਸ ਵਧਦੀ ਟ੍ਰੈਫਿਕ ਤੋਂ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕਾਫ਼ੀ ਯਾਤਰਾ ਵਿਚ ਟਰੈਫਿਕ ਵਧਦੀ ਜਾ ਰਹੀ ਅਤੇ ਉਨ੍ਹਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਨੇ ਮੀਡੀਆ ਅੱਗੇ ਬਹੁਤ ਸਾਰੇ ਬਿਆਨਾਂ ਨੂੰ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਪੁਲੀਸ ਵੀ ਉਸ ਮੌਕੇ ਤੇ ਪਹੁੰਚੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *