ਇਸ ਵੇਲੇ ਦੀ ਵੱਡੀ ਖਬਰ ਗੜਸ਼ੰਕਰ ਦੇ ਨਜਦੀਕ ਪਿੰਡ ਲੱਲੀਆਂ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਚੋਰ ਨੇ ਗੁਰੂ ਘਰ ਵੜ ਕੇ ਗੋਲਕ ਚੋ ਹੀ ਚੋਰੀ ਕਰ ਲਈ ਹੈ। ਮੌਕੇ ਤੇ ਫਰਾਰ ਹੋ ਗਿਆ ਹੈ ਇਹ ਸਾਰੀ ਘਟਨਾ ਸੀ ਟੀ ਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ।
ਦੋਸਤੋ ਸਵੇਰੇ ਸਾਢੇ ਚਾਰ ਵਜੇ ਪੱਟੀ ਪ੍ਰਕਾਸ਼ ਕਰਨ ਦੇ ਲਈ ਆਇਆ ਤਾਂ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਗੇਟ ਖੁੱਲ੍ਹਾ ਸੀ ਤੇ ਤਾਲੇ ਟੁੱਟੇ ਹੋਏ ਸੀ। ਉਸ ਦੇ ਅੰਦਰ ਵੜ ਕੇ ਦੇਖਿਆ ਤਾਂ ਉਸ ਨੇ ਗੁਰਦੁਆਰੇ ਦੇ ਸਾਰੇ ਪ੍ਰਬੰਧਕ ਕਮੇਟੀਆਂ ਨੂੰ
ਮੈਂਬਰਾਂ ਨੂੰ ਫੋਨ ਕਰਤਾ। ਫਿਰ ਸਾਰੇ ਕਮੇਟੀ ਮੈਂਬਰਾਂ ਨੇ ਪੁਲਸ ਨੂੰ ਇਤਲਾਹ ਕਰ ਦਿੱਤੀ। ਦੱਸ ਦਈਏ ਜਾਣਕਾਰੀ ਦੇ ਅਨੁਸਾਰ ਚੋਰ ਗੁਰੂ ਘਰ ਦੀ ਗੋਲਕ ਚੱਕ ਕੇ ਲੈ ਗਿਆ। ਪੁਲਸ ਨੇ ਮੌਕੇ ਦੀ ਸਾਰੀ ਘਟਨਾ ਦੀ ਜਾਂਚ ਕੇ ਮਾਮਲਾ ਦਰਜ ਕਰ ਲਿਆ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ