ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਤੁਸੀਂ ਜਾਣਦੇ ਹੋ ਵਿਆਹ ਦਾ ਬੰਧਨ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਜਿਸ ਦੇ ਬੰਧਨ ਚ ਬੰਨ੍ਹ ਕੇ ਪਤੀ ਪਤਨੀ ਸੱਤ ਜਨਮਾਂ ਤਕ ਇਕ ਦੂਜੇ ਦਾ ਸਾਥ ਨਿਭਾਉਣ ਦੀ ਕਸਮ ਤਕ ਖਾਂਦੇ ਹਨ ਪਰ ਕੁਝ ਰਸਮਾਂ ਇਸ ਵਿਆਹ ਦੇ ਮੌਕੇ ਤੇ ਕੀਤੀਆਂ ਜਾਂਦੀਆਂ ਹਨ
ਪਰ ਕੁਝ ਅਨੋਖੀਆਂ ਰਸਮਾਂ ਜੋ ਕਿ ਨੇਪਾਲ ਦੇ ਇਲਾਕੇ ਵਿੱਚ ਕੀਤੀਆਂ ਜਾਂਦੀਆਂ ਹਨ ਉਥੇ ਪਤੀ ਪਤਨੀ ਦੀ ਮੂੰਹ ਵਿੱਚ ਕਿਸੇ ਇੱਕ ਦੂਜੇ ਨਾਲੋਂ ਪਹਿਲਾਂ ਮਿਠਾਈ ਪਾਉਣੀ ਹੁੰਦੀ ਹੈ ਛੇਤੀ ਪੀਟਰ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਵਿਆਹ ਮੌਕੇ ਦੁਲਹਾ ਦੁਲਹਨ ਵਿਆਹ ਦੇ ਮੌਕੇ ਤੇ ਇੱਕ ਦੂਜੇ ਦੇ ਮੂੰਹ ਚ ਬਿਠਾਈ ਪਾਉਣ ਦੀ ਕੋਸ਼ਿਸ਼ ਕਰਦੇ ਹਨ
ਇਸ ਰਸਮ ਨੂੰ ਨਿਭਾਉਂਦੀਆਂ ਮਾਮਲਾ ਕਾਫ਼ੀ ਹੱਦ ਤਕ ਵਧ ਜਾਂਦਾ ਹੈ ਕਿ ਦੁਲਹਾ ਦੁਲਹਣ ਹੱਥੋ ਪਾਈ ਤੇ ਉਤਰ ਆਉਂਦੇ ਹਨ ਜਿਸ ਤੋਂ ਬਾਅਦ ਉੱਤੇ ਵਿਆਹ ਵਿਚ ਹੰਗਾਮਾ ਹੋ ਜਾਂਦਾ ਹੈ ਰਤੀਆ ਵਿੱਚ ਆਏ ਰਿਸ਼ਤੇਦਾਰ ਸਾਰੇ ਇਹ ਮਾਹੌਲ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।