ਦੋਸਤੋ ਦਿਨੋਂ ਦਿਨ ਹੀ ਕਤਲਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਦੋਸਤੋ ਹੁਣ ਇਕ ਘਰ ਵਾਲੀ ਦੇ ਵੱਲੋਂ ਆਪਣੀ ਘਰਵਾਲ਼ੀ ਦਾ ਕਤਲ ਕਰ ਦਿੱਤਾ ਗਿਆ ਹੈ। ਪਹਿਲਾਂ ਉਸਨੂੰ ਖਾਣਾ ਦੇ ਲਈ ਬਾਹਰ ਬੁਲਾਇਆ ਗਿਆ ਤੇ ਫਿਰ ਉਸ ਨੂੰ ਇੱਕ ਪੁਲ ਤੋਂ ਥੱਲੇ ਧੱਕਾ ਦੇ ਦਿੱਤਾ।
ਜਦੋਂ ਉਸ ਵਿਅਕਤੀ ਨੇ ਥੱਲੇ ਆ ਕੇ ਦੇਖਿਆ ਕੀ ਹਲਾ ਤਾਂ ਘਰਵਾਲ਼ੀ ਦੇ ਸਾਹ ਚੱਲਦੇ ਹਨ ਤੇ ਉਸ ਤੋਂ ਰਿਹਾ ਨਹੀਂ ਗਿਆ ਇੱਕ ਪੱਥਰ ਚੱਕ ਕੇ ਉਸਦੇ ਸਿਰ ਤੇ ਮਾਰਿਆ। ਦੱਸ ਦੇਈਏ ਇਸ ਘਟਨਾ ਦਾ ਅੰਜਾਮ ਇਸ ਲਈ ਦਿੱਤਾ ਗਿਆ ਉਸਦੇ ਸਹੁਰੇ ਪਰਿਵਾਰ
ਨੇ ਉਸ ਦੇ ਦਾਜ ਦੇ ਪਰਚਾ ਪਵਾ ਕੇ ਉਸ ਨੂੰ ਹਵਾਲਾਤ ਵੀ ਹਵਾ ਖਵਾਈ ਸੀ। ਪਤੀ ਆਪਣੀ ਆਪਣੀ ਪਤਨੀ ਨੂੰ ਖਾਣਾ ਖਵਾਉਣ ਦੇ ਬਹਾਨੇ ਬਾਹਰ ਲੈ ਕੇ ਗਿਆ ਸੀ। ਅੱਗੇ ਜਾ ਕੇ ਉਸ ਨੇ ਆਪਣੀ ਪਤਨੀ ਨੂੰ ਰੇਲ ਦੇ ਪੁਲ ਤੋਂ ਹੇਠਾਂ ਸੁੱਟ ਦਿੱਤਾ।
ਤੂੰ ਫਿਰ ਵੀ ਉਸਦੀ ਮੌਤ ਨਾ ਹੋਈ ਤਾਂ ਉਸ ਦੇ ਸਿਰ ਤੇ ਪੱਥਰ ਮਾਰ ਦਿੱਤਾ। ਇਹ ਪੂਰੀ ਘਟਨਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹਾ ਤੋਂ ਸਾਹਮਣੇ ਆਈ ਹੈ। ਜਿੱਥੇ ਰਹਿਣ ਵਾਲਾ ਸੁਰਿੰਦਰ ਸ਼ਰਮਾਂ ਆਪਣੀ ਸਤਾਈ ਸਾਲਾਂ ਪਤਨੀ ਦੀਪਾਪਰਵਨ ਬਹਾਨੇ ਦੇ ਨਾਲ ਬਾਹਰ ਲੈਕੇ ਗਏ।
ਉਸ ਨੇ ਬਾਹਰ ਜਾ ਕੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਦੌਰਾਨ ਉਸ ਦਾ ਇੱਕ ਦੋਸਤ ਵੀ ਨਾਲ ਸੀ। ਤਿੰਨਾਂ ਨੇ ਪਹਿਲਾਂ ਤਿੰਨਾਂ ਨੇ ਉਸ ਨੂੰ ਇੱਕ ਹੋਟਲ ਦੇ ਵਿੱਚ ਖਾਣਾ ਖਵਾਇਆ ਵਾਪਸ ਆ ਕੇ ਉਹ ns44 ਦੇ ਬਣੇ ਬਿਰਜ ਤੇ ਰੁਕ ਗਏ।
ਪਤਨੀ ਨੂੰ ਗੱਲਾਂ-ਗੱਲਾਂ ਵਿੱਚ ਉਲਝਾ ਕੇ ਪਤਨੀ ਨੂੰ ਪੁਲ ਦੀ ਰੇਲਿੰਗ ਤੇ ਬਿਠਾ ਦਿੱਤਾ ਇਸ ਮਗਰੋਂ ਸਰਿੰਦਰ ਨੇ ਆਪਣੀ ਪਤਨੀ ਨੂੰ ਧੱਕਾ ਮਾਰ ਕੇ ਹੇਠੋਂ ਸੁੱਟ ਦਿੱਤਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।