ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਜਾਣ ਤੋਂ ਪੰਜਾਬ ਵਿੱਚ ਨਸ਼ੇ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ
ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਹੈ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਢਿੱਲੀ ਜਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਨਸ਼ੇ ਦੀ ਭੈੜੀ ਦਲਦਲ ਵਿੱਚ ਕਈ ਨੌਜਵਾਨ ਧੱਸਦੇ ਤੁਰੇ ਜਾ ਰਹੇ ਹਨ ਇਸ ਨਸ਼ੇ ਦੀ ਭੈੜੀ ਆਦਤ ਵਿਚ ਲੋਕ ਆਪਣਾ ਆਪਾ ਖੋ ਬੈਠਦੇ ਹਨ ਅਤੇ
ਆਪਣੇ ਹੀ ਸਕੇ ਸਬੰਧੀਆਂ ਨਾਲ ਕੁਝ ਗਲਤ ਕਰ ਬੈਠਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਦੀ ਪਤਨੀ ਬਾਥਰੂਮ ਵਿੱਚ ਆਪਣਾ
ਸਿਰ ਧੋਣ ਲੱਗੀ ਸੀ ਜਿਸਨੂੰ ਉਸਨੇ ਆਪਣਾ ਸਿਰ ਥੱਲੇ ਨੂੰ ਚੁਕਾਇਆ ਤਾਂ ਉਸਦੇ ਪਤੀ ਵੱਲੋਂ ਪਿੱਛੋਂ ਦੀ ਕਹੀ ਨਾਲ ਉਸ ਦੇ ਸਿਰ ਉੱਪਰ ਵਾਰ ਕਰ ਦਿੱਤਾ ਗਿਆ ਲਗਾਤਾਰ ਛੇ ਸੱਤ ਵਾਰ ਉਹਦੇ ਸਿਰ ਉਪਰ ਕਹੀ ਨਾਲ ਕੀਤਾ ਗਿਆ ਜਿਸ ਤੋਂ ਬਾਅਦ
ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਂਦੀ ਅਤੇ ਪੁਲੀਸ ਆਪਣੀ ਕਾਰਵਾਈ ਕਰਦੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।