ਇਕ ਲੜਕੀ ਜਿਸ ਦਾ ਕਹਿਣਾ ਹੈ ਕਿ ੳੁਸ ਦੀ ਘਰਵਾਲੇ ਦੇ ਨਾਲ ਕਿਸੇ ਕਾਰਨਾ ਕਰਕੇ ਬਹਿਸ ਹੋਣ ਲਗ ਪਈ ਤੇ ੳੁਸ ਦੇ ਕੋਲੋ ਅਲੱਗ ਹੋ ਗਈ ਪਰ ਬਾਦ ਦੇ ਵਿਚ ੳੁਹ ੳੁਸ ਨੂੰ ਛਡ ਕੇ ਆਪਣੇ ਦੋਸਤ ਦੇ ਨਾਲ ਰਹਿਣ ਲਗ ਪਈ
ਜਿਸ ਦੇ ਬਾਦ ਦੋਸਤ ਦੇ ਕਹਿਣ ਤੇ ਡਿਵੋਰਸ ਫਾਇਲ ਕਰ ਦਿੱਤਾ ੳੁਹ ਅਜੇ ਤਕ ਚੁਪ ਹੈ ੳੁਸ ਦਾ ਦੋਸਤ ਦੋਸਤ ਨਹੀ ਸੀ ੳੁਹ ੳੁਸ ਦਾ ਆਸ਼ਕ ਸੀ ।ੳੁਸ ਦੇ ਨਾਲ ੳੁਸ ਦੇ ਰਿਸ਼ਤੇ ਸਨ ਦੋ ਬੱਚਿਆ ਦੀ ਮਾ ਇਹ ਕੁੜੀ ਹੈ। ਆਪਣੇ ਪਤੀ ਨੂੰ ਛਡ ਕੇ
ਆਸ਼ਕ ਦੇ ਕੋਲ ਚਲੇ ਜਾਣਾ ਤਾ ਬਹਾਨਾ ਪਾ ਕੇ ਪਤੀ ਦੇ ਨਾਲ ਲੜ ਪਈ ਕਹਿਣਾ ਹੈ ਕਿ ਅਜ ੳੁਹੀ ਔਰਤ ਆਪਣੇ ੳੁਸ ਆਸ਼ਕ ਦੇ ਖਿਲਾਫ ਕੇ ਸ ਫਾਇਲ ਕਰਨ ਆਈ ਹੈ ਜਦ ਕਿ ੳੁਸ ਤੌ ਇਕ ਬੇਬੀ ਵੀ ਹੋ ਗਿਆ ਹੈ। ਆਪਣੇ ਪਤੀ ਦੇ
ਕੋਲ ਵਿ ਨਹੀ ਜਾ ਸਕਦੀ ਨਾ ਹੀ ੳੁਸ ਮੁੰਡੇ ਦੇ ਨਾਲ ਰਹਿਣਾ ਚਾਹੁੰਦੀ ਹੈ ਔਰਤ ਜਿਹੜੀ ਕਿ ਖੁਦ ਦੋਸ਼ੀ ਹੈ। ਜਿਸ ਨੇ ਆਪਣੀ ਜਿੰਦਗੀ ਨੂੰ ਖੁਦ ਬਰ ਬਾ ਦ ਕਰਿਆ ਹੈ ਫੇਸਬੁਕ ਤੇ ਦੋਵੇ ਦੋਸਤ ਸਨ ਤੇ ਦੋਵੇ ਅਫੇਅਰ ਚ ਸਨ ਬਚੀ ਦੀ ਮਾ ਵੀ ਬਣੀ ਹੋਈ ਹੈ।
ਜਿਸ ਨੇ ਆਪਣੇ ਬਚਿਆ ਨੂੰ ਧੋਖਾ ਹੈ ਇਨਸਾਨੀਅਤ ਤੇ ਵਾਰ ਕਰਿਆ ਹੈ ਪਤੀ ਦੇ ਨਾਲ ਅਜਿਹਾ ਕਰਿਆ। ਜਿਸ ਦਾ ਕਿ ਕੋਈ ਕਸੂਰ ਨਹੀ ਹੈ ਸੱਚਾ ਹਮਦਰਦੀ ਦਾ ਪਾ ਤਰ ਹੈ ੳੁਹ ਪਤੀ ਹੈ ਜਿਸ ਨੂੰ ਛਡਣ ਦਾ ਕਾਰਨ ਵੀ ਨਹੀ ਹੈ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ