ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿੱਚ ਦਿਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਜਾਣਕਾਰੀ ਵਿੱਚ ਤੁਹਾਨੂੰ ਦੱਸਦੇ ਹਾਂ ਇੱਕ ਸ਼ੌਰਟ ਫ਼ਿਲਮਾਂ ਦੀ ਬਹੁਤ ਹੀ ਵਧੀਆ ਰਾਈਟਰ ਜੋ ਕੇ ਇੱਕ ਲੜਕੀ ਹੈ ਜੋ ਸ਼ਾਰਟ ਫਿਲਮਾਂ ਦੀਆਂ ਸਟੋਰੀਆਂ ਬਣਾਉਂਦੀ ਹੈ ਅਖੀਰ ਇਸ ਸਟੋਰੀਆ ਬਣਾਉਣ ਤੇ ਪਿੱਛੇ ਉਸਦੀ ਜ਼ਿੰਦਗੀ ਦੀਆਂ ਕੁਝ ਕਠਿਨਾਈਆਂ ਭਰੀ ਜ਼ਿੰਦਗੀ ਤੇ ਚਾਨਣਾ ਪਾਉਂਦੇ ਹਾਂ ਦੋਸਤੋ ਜਦੋਂ ਇਕ ਬੱਚੇ ਦੀ ਛੋਟੀ ਉਮਰੇ ਹੀ ਮਾਂ ਉਸ ਨੂੰ ਛੱਡ ਕੇ ਚਲੀ ਜਾਵੇ ਤਾਂ ਉਸ ਦੇ ਆਉਣ ਵਾਲੇ ਭਵਿੱਖ ਵਿੱਚ ਦੁੱਖ ਤੋਂ ੲਿਲਾਵਾ ਕੁਝ ਨਹੀਂ ਪੱਲੇ ਰਹਿੰਦਾ
ਇਸ ਤੋਂ ਉਸ ਦਾ ਛੋਟੀ ਉਮਰੇ ਹੀ ਵਿਆਹ ਕਰ ਦੇਣ ਫਿਰ ਤਾਂ ਇੰਜ ਲੱਗਦਾ ਹੈ ਕਿ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਹਰਾ ਦਿੱਤਾ ਜਾਵੇ ਕੁਝ ਅਜਿਹੀ ਹੀ ਦੁਖਦਾਇਕ ਘਟਨਾ ਹੋਈ ਹੈ ਇਸ ਲੜਕੀ ਨਾਲ ਜਿਸ ਦਾ ਨਾਮ ਕਰਮਤੇਜ ਕੌਰ ਹੈ ਪੰਜ ਸਾਲ ਦੀ ਉਮਰ ਵਿੱਚ ਹੀ ਉਸ ਦੀ ਮਾਤਾ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਹਮੇਸ਼ਾ ਦੁਖੀ ਰਹਿਣ ਲੱਗ ਜਾਂਦੀ ਹੈ ਅਤੇ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਏ
ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਨਾਲ ਉਸ ਦੀ ਮਾਂ ਅਤੇ ਦਿਲ ਨਾ ਕਰਦੀ ਹੋਵੇ ਨੌਵੀਂ ਕਲਾਸ ਵਿੱਚ ਹੀ ਉਸ ਨੂੰ ਇੱਕ ਚੰਗਾ ਜੀਵਨ ਸਾਥੀ ਮਿਲਦਾ ਹੈ ਜਿਸ ਨਾਲ ਸਕੂਲ ਵਿਚ ਪੜ੍ਹਦੀ ਸੀ ਕੁਝ ਕੁ ਸਮਾਂ ਤਾਂ ਗੱਲਬਾਤ ਹੋਈ ਪਰ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਦਾ ਘਰ ਪਤਾ ਲੱਗ ਗਿਆ ਜਿਸ ਤੋਂ ਬਾਅਦ ਮੁੰਡੇ ਤੇ ਕੁੜੀ ਵਾਲਿਆਂ ਨੇ ਪੰਚਾਇਤ ਇਕੱਠੀ ਕਰ ਕੇ ਗੱਲਬਾਤ ਕਰੀਏ ਤੇ ਉਨ੍ਹਾਂ ਨੇ ਪੰਚਾਇਤ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਕਰਵਾ ਦਿੱਤਾ
ਉਮਰ ਛੋਟੀ ਹੋਣ ਕਰਕੇ ਉਨ੍ਹਾਂ ਦੀ ਕਿਸੇ ਵੱਲੋਂ ਵੀ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਘਰਵਾਲਿਆਂ ਨੇ ਉਸ ਲੜਕੀ ਨਾਲੋਂ ਰਿਸ਼ਤਾ ਹੀ ਖ਼ਤਮ ਕਰ ਲਿਆ ਵਿਆਹ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਪਤੀ ਪਤਨੀ ਵਿਚ ਛੋਟੀ ਜਿਹੀ ਗਲਤੀ ਲੜਾਈ ਹੁੰਦੀ ਹੈ ਜਿਸ ਕਰਕੇ ਉਹ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ ਜਿਸ ਦੇ ਚੱਕਰ ਵਿੱਚ ਉਸ ਦਾ ਪਤੀ ਜੇਲ੍ਹ ਚਲਾ ਜਾਂਦਾ ਹੈ
ਜਿਸ ਨਾਲ ਉਸ ਨੂੰ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ ਫੇਲ੍ਹ ਮਿਲਣ ਤੋਂ ਬਾਅਦ ਵੀ ਉਹ ਹਮੇਸ਼ਾ ਰੋਂਦੀ ਰਹਿੰਦੀ ਉਸ ਦੇ ਪਤੀ ਵੱਲੋਂ ਉਸ ਨੂੰ ਬਹੁਤ ਵਾਰ ਪੁੱਛਿਆ ਗਿਆ ਕਿ ਉਸ ਦੇ ਦੁੱਖ ਦਾ ਕੀ ਕਾਰਨ ਅਤੇ ਕਿਉਂ ਰੋਂਦੀ ਹੈ ਪਰ ਉਸ ਕੋਲ ਦੱਸਣ ਨੂੰ ਕੁਝ ਨਹੀਂ ਸੀ ਜਿਸ ਤੋਂ ਬਾਅਦ ਉਸ ਨੇ ਪਤੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਉਸ ਦਾ ਕਿਸੇ ਹੋਰ ਮੁੰਡੇ ਨਾਲ ਚੱਕਰ ਚਲਦਾ ਹੋ ਗਿਆ ਜਿਸ ਕਰਕੇ ਉਹ ਦੁਖੀ ਅਤੇ ਰੋਂਦੀ ਰਹਿੰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।