ਦੋਸਤੋ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਇਸ ਵੀਡੀਓ ਵਿਚ ਦਿਖਾਈ ਦੇ ਰਿਹਾ
ਇੱਕ ਵਿਅਕਤੀ ਜੋ ਪੁੱਲ ਉਪਰ ਖੜ ਕੇ ਕਿਸ ਤਰ੍ਹਾਂ ਨੋਟਾਂ ਦੀ ਬਰਸਾਤ ਕਰ ਰਿਹਾ ਹੈ।ਦੋਸਤੋ ਉਥੇ ਹੀ ਕੁਝ ਲੋਕ ਇਸ ਵਿਅਕਤੀ ਕੋਲੋਂ ਪੈਸੇ ਮੰਗਣ ਲਈ ਵੀ ਆਉਂਦੇ ਹਨ। ਪਰ ਇਹ ਉਨ੍ਹਾਂ ਨੂੰ ਪੈਸੇ ਨਹੀਂ ਦਿੰਦਾ।
ਦੋਸਤੋ ਇਹ ਵਿਅਕਤੀ ਨੋਟ ਪੁੱਲ ਤੋਂ ਥੱਲੇ ਸੁੱਟ ਰਿਹਾ ਹੁੰਦਾ ਏ। ਇਸ ਤਰ੍ਹਾਂ ਇਸ ਵਿਅਕਤੀ ਦੇ ਇਸ ਤਰ੍ਹਾਂ ਪੈਸੇ ਡੇਗਣ ਦੀ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ। ਉਹ ਇਸ ਤਰ੍ਹਾਂ ਥੱਲੇ ਡਿੱਗ ਕੇ ਆਪਣੇ ਪੈਸੇ ਲਟਾ ਰਿਹਾ ਹੈ।
ਇਹ ਵੀਡੀਓ ਬੰਗਲੌਰ ਦੀ ਦੱਸੀ ਜਾ ਰਹੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ