ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰਿਊਟਮੈਂਟ ਲੈ ਕੇ ਹਾਜ਼ਰ ਹਾਂ ਪੰਜਾਬ ਸਰਕਾਰ ਵੱਲੋਂ ਨਵੀਆਂ ਪੋਸਟਾਂ ਨਿਕਲ ਕੇ ਆ ਚੁੱਕੀਆਂ ਹਨ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਪਹਿਲੀ
ਪੋਸਟਰ ਜੂਨੀਅਰ ਰਿਸਰਚ ਫੈਲੋ ਦੀ ਨਿਕਲ ਕੇ ਆ ਚੁੱਕੀ ਹੈ ਇਸ ਵਿੱਚ ਪੱਚੀ ਹਜ਼ਾਰ ਸੈਲਰੀ ਰਹੇਗੀ ਇਸ ਵਿਚ ਸੱਤ ਪੋਸਟਾਂ ਆਊਟ ਕੀਤੀਆਂ ਗਈਆਂ ਹਨ ਜਿਨ੍ਹਾਂ ਕੈਂਡੀਡੇਟਸ ਨੇ ਮਾਸਟਰ ਡਿਗਰੀ ਜੇ ੲਿਨ੍ਹਾਂ ਜਿਨ੍ਹਾਂ ਨੇ ਮਾਸਟਰ ਡਿਗਰੀ ਰੇਲਵੇ ਵਿਭਾਗ ਨਾਲ
ਕੀਤੀ ਹੋਈ ਹੈ ਉਹ ਕੈਂਡੀਡੇਟ ਇਨ੍ਹਾਂ ਨੂੰ ਅਪਲਾਈ ਕਰ ਸਕਦੇ ਹਨ ਇਸ ਤੋਂ ਬਾਅਦ ਅਗਲੀ ਪੋਸਟ ਆ ਪ੍ਰਾਜੈਕਟ ਫੈਲੋ ਇਸ ਵਿਚ ਤਿੰਨ ਪੋਸਟਾਂ ਨਿੱਕੀਆਂ ਗਈਅਾਂ ਹਨ ਜਿਨ੍ਹਾਂ ਨੇ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਸਰਵੇ ਦਾ ਐਕਸਪੀਰੀਅੰਸ ਹੈ ਉਹ
ਇਨ੍ਹਾਂ ਨੂੰ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਸ ਵਿਚ ਬਾਰਾਂ ਹਜ਼ਾਰ ਪਲੱਸ ਸੈਲਰੀ ਰੱਖੀ ਜਾਵੇਗੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।