ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਕਿਹਾ ਜਾਂਦਾ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਚਾਹੇ ਕਿਵੇਂ ਦਾ ਵੀ ਹੋਵੇ ਚਾਹੇ ਛੋਟਾ ਚਾਹੇ ਵੱਡਾ ਪਰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰੋ ਪਰ ਅੱਜ ਕੱਲ ਹਰ ਇੱਕ ਨੂੰ ਸਰਕਾਰੀ ਨੌਕਰੀ ਦੀ ਭਾਲ ਹੈ ਕਿਉਂਕਿ ਸਾਡੇ ਸਮਾਜ ਵਿੱਚ ਉਸ ਇਨਸਾਨ ਦੀ ਜ਼ਿਆਦਾ ਇੱਜਤ ਕੀਤੀ ਜਾਂਦੀ ਹੈ
ਜਿਸ ਕੋਲ ਚਾਰ ਪੈਸੇ ਅਤੇ ਸਰਕਾਰੀ ਨੌਕਰੀ ਹੈ ਲੋਕ ਆਪਣੀ ਕੁੜੀ ਵੀ ਸਰਕਾਰੀ ਨੌਕਰੀ ਲੱਗੇ ਮੁੰਡੇ ਨੂੰ ਕਰਨ ਦਾ ਸੋਚਦੇ ਨੇ ਕਿਉਂਕਿ ਸਭ ਨੂੰ ਹੁੰਦਾ ਕੇ ਸਾਡੀ ਕੁੜੀ ਸੌਖੀ ਰਹੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਪਰ ਇਸ ਮੁੰਡੇ ਨੇ ਲੋਕਾਂ ਦੀ ਸੋਚ ਤੋਂ ਪਰੇ ਆਪਣੇ ਦਿਲ ਦੀ ਮੰਨੀ ਅਤੇ ਜੋਬ ਨੂੰ ਠੋਕਰ ਮਾਰ ਆਪਣਾ ਕਰੋਵਾਰ ਕਰਨ ਦਾ ਸੋਚਿਆ ਜਿਸ ਵਿੱਚ ਉਸਦੀ ਪਤਨੀ ਨੇ ਉਸਦਾ ਪੂਰਾ ਸਾਥ ਦਿੱਤਾ ਜਿਸ ਦੀ ਉਸ ਨਾਲ ਲਵ ਮੈਰਿਜ ਹੈ ਪਹਿਲਾ ਉਹ ਆਈਟੀ ਕੰਪਨੀ ਦੀ ਨੌਕਰੀ ਛੱਡ ਕੇ ਆਪਣੇ ਪਤੀ ਦੇ ਕਰੋਵਾਰ ਵਿੱਚ ਉਸਦੀ ਮੱਦਦ ਕੀਤੀ ਉਨ੍ਹਾਂ ਨੇ ਫਾਸਟ ਫੂਡ ਦਾ ਕੰਮ ਸਟਾਰਟ ਕੀਤਾ
ਜਿਸ ਵਿੱਚ ਉਸਨੇ ਆਪਣੇ ਪਤੀ ਦੀ ਮੱਦਦ ਕੀਤੀ ਕਿਉਂਕਿ ਉਸਦਾ ਪਤੀ ਸਾਰਾ ਦਿਨ ਕੰਮ ਕਰਦਾ ਸੀ ਤੇ ਰਾਤ ਨੂੰ 11 ਤੋਂ 12 ਵੱਜੇ ਤੱਕ ਘਰ ਆਉਂਦਾ ਸੀ ਜਿਸ ਕਰਕੇ ਉਨ੍ਹਾਂ ਕੋਲ ਸਮਾਂ ਨਹੀਂ ਬੱਚਦਾ ਸੀ ਕਿ ਬੈਠਕੇ ਗੱਲਬਾਤ ਕਰ ਸਕਣ ਜਿਸ ਕਰਕੇ ਉਨ੍ਹਾਂ ਨੇ ਇਕੱਠੇ ਹੀ ਆਪਣੇ ਕੰਮ ਨੂੰ ਕਰਨ ਵਾਰੇ ਸੋਚਿਆ ਕਈ ਲੋਕਾਂ ਵੱਲੋਂ ਤਰਾਂ ਤਰਾਂ ਦੀਆਂ ਗੱਲਾਂ ਕਈਆਂ ਗਈਆ ਕਿ ਚੂੜੇ ਪਾ ਕੇ ਸਟਾਲ ਦਾ ਕੰਮ ਕਰ ਰਹੀ ਹੈ ਏਨੀ ਚੰਗੀ ਨੌਕਰੀ ਛੱਡ ਕੇ ਸੜਕ ਤੇ ਖੜ ਕੰਮ ਕਰਦੀ ਹੈ ਪਰ ਉਨ੍ਹਾਂ ਨੇ ਆਪਣੇ ਕੰਮ ਨੂੰ ਛੋਟਾ ਨਹੀਂ ਸਮਝਿਆ ਕਿਉਂਕਿ ਕੰਮ ਕਿਵੇਂ ਦਾ ਵੀ ਹੋਵੇ ਪੂਰੇ ਲਗਨ ਨਾਲ ਕਰੋ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।