ਪੂਰੀ ਜਾਣਕਾਰੀ ਹੇਠਾਂ ਜਾ ਕੇ ਵੀਡੀਓ ਵਿੱਚ ਦੇਖੋ ਜੀ ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਅੱਜ ਆਮ ਹੀ ਦੇਖਣ ਨੂੰ ਮਿਲਦਾ ਜਾ ਖਬਰਾਂ ਵਿਚ ਆਉਂਦਾ ਹੀ ਰਹਿੰਦਾ ਕੇ ਚੋਰੀ ਡਕੈਤੀ ਕਤਲ ਆਦਿ ਮਾਮਲੇ ਆਮ ਹੀ ਦੇਖਣ ਸੁਣਨ ਨੂੰ ਮਿਲਦੇ ਰਹਿੰਦੇ ਨੇ ਜਿਸ ਤੋਂ ਲੋਕ ਬਹੁਤ ਤੰਗ ਆ ਰਹੇ ਨੇ ਦਿਨ ਦਿਹਾੜੇ ਲੋਕਾਂ ਕੋਲੋਂ ਲੁੱਟ ਖੋ ਕੀਤੀ ਜਾਂਦੀ ਹੈ
ਜਿਸ ਕਰਕੇ ਲੋਕਾਂ ਨੂੰ ਖੌਫ ਵੀ ਹੋ ਗਿਆ ਹੈ ਰਾਹ ਜਾਂਦੇ ਸਮੇ ਵੀ ਲੋਕਾਂ ਕੋਲੋਂ ਲੁੱਟ ਕੀਤੀ ਜਾਂਦੀ ਹੈ ਜਿਸ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਵੱਲੋ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਡਰ ਤੋਂ ਲੋਕ ਆਪਣਾ ਸਾਰਾ ਕੁੱਝ ਲੁਟੇਰਿਆਂ ਨੂੰ ਦੇ ਦਿੰਦੇ ਨੇ ਜਿਸ ਨੂੰ ਉਹ ਆਸਾਨੀ ਨਾਲ ਲੁੱਟ ਕੇ ਲੈ ਜਾਂਦੇ ਨੇ ਅਜਿਹਾ ਮਾਮਲਾ ਸਾਮ੍ਹਣੇ ਆਇਆ ਮੋਗੇ ਤੋਂ ਜਿਥੇ ਇੱਕ ਬਜੁਰਗ ਦੇ ਘਰ ਚੋਰੀ ਹੋਈ ਹੈ
ਉਸਨੇ ਦੱਸਿਆ ਕਿ ਰਾਤ ਨੂੰ ਉਸਦਾ ਦਰਵਾਜਾ ਖੜਕਾਇਆ ਜਿਸ ਤੋਂ ਉਸਨੂੰ ਲੱਗਿਆ ਕੇ ਉਸਦਾ ਪੁੱਤਰ ਹੋਵੇਗਾ ਤਾ ਦਰਵਾਜ਼ਾ ਖੋਲਣ ਸਮੇ ਇੱਕ ਵਿਅਕਤੀ ਵੱਲੋ ਉਸਨੂੰ ਦਬੋਚ ਲਿਆ ਗਿਆ ਅਤੇ ਉਸਨੂੰ ਬੱਧਕ ਬਣਾ ਲਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਵਿਚੋਂ ਚੋਰੀ ਕੀਤੀ ਸਾਰੇ ਗਹਿਣੇ ਚੋਰੀ ਕੀਤੇ ਗਏ ਅਤੇ ਸਕੂਟਰ ਵੀ ਲੈ ਗਏ ਹੋਰ ਵੀ ਚੋਰੀ ਦਾ ਸਮਾਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।