ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਇਕ ਦੇਸੀ ਨੁਸਖਾ ਲੈ ਕੇ ਹਾਜ਼ਰ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਵਧ ਰਹੇ ਮੋਟਾਪੇ ਨੂੰ ਕੁਝ ਦਿਨਾਂ ਵਿਚ ਹੀ ਠੀਕ ਕਰ ਸਕਦੇ ਹੋ
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਨਿੰਬੂ ਲੈਣਾ ਹੈ ਤੇ ਉਸ ਨੂੰ ਗੋਲ ਆਕਾਰ ਵਿੱਚ ਕੱਟ ਲੈਣਾ ਇਹਦੇ ਗੋਲਾਕਾਰ ਕਟੇ ਹੋਏ ਨਿੰਬੂਆਂ ਦੇ ਟੁਕੜਿਆਂ ਨੂੰ ਵੀ ਵਿਚਾਲਿਓਂ ਕੱਟ ਕੇ ਉਸ ਨੂੰ ਇਕ ਗਿਲਾਸ ਵਿੱਚ ਪਾ ਲਵੋ ਤੇ ਇਕ ਗਲਾਸ ਪਾਣੀ ਦਾ ਲਓ
ਉਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਪਾਣੀ ਉਬਲਣ ਤੋਂ ਬਾਅਦ ਉਸ ਨਿੰਬੂ ਦੇ ਟੁਕੜਿਆਂ ਵਿੱਚ ਗਰਮ ਪਾਣੀ ਨੂੰ ਪਾ ਲਵੋ ਅਤੇ ਦਸ ਵੀਹ ਮਿੰਟ ਤੱਕ ਇਸੇ ਤਰ੍ਹਾਂ ਹੀ ਛੱਡ ਦੇਵੋ ਅਤੇ ਉਸ ਵਿੱਚ ਇੱਕ ਚਮਚ ਜ਼ੀਰੇ ਦਾ ਇਸਤੇਮਾਲ ਕਰੋ ਕੁਝ ਸਮੇਂ ਬਾਅਦ
ਦਹਿਸ਼ਤ ਰਾਹੀਂ ਛੱਡ ਦਿਓ ਅਤੇ ਉਸ ਨੂੰ ਛਾਨਣੀ ਨਾਲ ਪੁਣ ਲਵੋ ਅਤੇ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਉਸ ਦਾ ਸੇਵਨ ਕਰ ਲਵੋ ਇਸ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਬਾਅਦ ਹੀ ਤੁਹਾਡੇ ਮੋਟਾਪੇ ਵਿੱਚ ਫ਼ਰਕ ਨਜ਼ਰ ਆ ਜਾਵੇਗਾ ਇਸ ਤਰ੍ਹਾਂ ਨਿੰਬੂ ਦੇ ਪਾਣੀ ਨੂੰ ਬਣਾ ਕੇ ਪੀਣ ਨਾਲ ਤੁਸੀਂ ਕੁਝ ਦਿਨਾਂ ਬਾਅਦ ਹੀ ਮੋਟਾਪੇ ਦੀ ਪ੍ਰੇਸ਼ਾਨੀ ਤੋਂ ਦੂਰ ਹੋ ਜਾਵੋਗੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ