ਨਾਬਾਲਗ ਮੁੰਡੇ ਨੇ ਫੁੱਫੜ ਦੀ ਗੱਡੀ ਲੈ ਕੇ ਚਾੜ੍ਹਿਆ ਚੰਦ ਪਾਤੇ ਖਿਲਾਰੇ !

ਦੋਸਤੋ ਦਿਨ ਪ੍ਰਤੀ ਦਿਨ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਹਨਾਂ ਦੇ ਵਿਚ ਸੈਂਕੜੇ ਲੋਕਾਂ ਦੀ ਜਾਨ ਜਾ ਰਹੀ ਹੈ। ਦੋਸਤੋ ਅਜਿਹਾ ਹੀ ਇਕ ਹਾਦਸਾ ਉਸ ਸਮੇਂ ਵਾਪਰ ਗਿਆ ਜਦੋਂ ਕਿ ਸੜਕ ਕਿਨਾਰੇ ਖੜੇ ਚਾਰ

ਲੋਕਾਂ ਨੇ ਇਕ ਨਾਬਾਲਗ ਲੜਕੇ ਨੇ ਕਾਰ ਚੜ੍ਹਾ ਦਿੱਤੀ।ਇਹ ਘਟਨਾ ਵਾਪਰ ਦੇ ਹੀ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ। ਇਸ ਸਾਰੀ ਘਟਨਾ ਉਥੇ ਲੱਗੀ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ।ਦੱਸ ਦਈਏ ਦਸਵੀਂ ਕਲਾਸ ਦੇ ਵਿੱਚ ਪੜ੍ਹਦੇ

ਇਕ ਨਾਬਾਲਗ ਲੜਕੇ ਨੇ ਸੜਕ ਤੇ ਕਿਨਾਰੇ ਖੜ੍ਹੇ 4 ਲੋਕਾਂ ਤੇ ਕਾਰ ਚੜ੍ਹਾ ਦਿੱਤੀ ਹੈ। ਜਿਸ ਦੇ ਕਾਰਨ ਉਹ ਪੂਰੀ ਤਰ੍ਹਾਂ ਦੇ ਵਿਚ ਜ਼ਖਮੀ ਹੋ ਗਏ। ਇਹਨਾਂ ਦੇ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਘਟਨਾ ਰਾਜਸਥਾਨ ਦੇ ਵਿੱਚ

ਉਦੇਪੁਰ ਦੇ ਇੱਕ ਇਲਾਕੇ ਤੋਂ ਸਾਹਮਣੇ ਆਈ ਹੈ। ਦੱਸ ਦਈਏ ਇਸ ਹਾਦਸੇ ਤੋਂ ਬਾਅਦ ਪੁਲਸ ਨੇ ਨਾਬਾਲਗ ਮੁੰਡੇ ਨੂੰ ਹਿਰਾਸਤ ਦੇ ਵਿਚ ਲੈ ਲਿਆ ਹੈ। ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ।

ਦੋਸਤੋ ਸੌਲਾ ਸਾਲਾਂ ਦਾ ਮੁੰਡਾ ਆਪਣੇ ਫੁੱਫੜ ਦੀ ਗੱਡੀ ਲੈ ਕੇ ਆਇਆ ਸੀ। ਜਿਸ ਨੇ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *