ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਸਾਡੇ ਸਮਾਜ ਵਿੱਚ ਬਹੁਤ ਜੋਤਿ ਦੇ ਪ੍ਰਾਣੀ ਪਾਏ ਜਾਂਦੇ ਹਨ ਉੱਥੇ ਹੀ ਸੰਸਾਰ ਵਿੱਚ ਕਈ ਪ੍ਰਜਾਤੀਆਂ ਦੇ ਜੀਵ ਜੰਤੂ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਸੱਪ
ਪ੍ਰਜਾਤੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਇਨਸਾਨੀ ਦੁਨੀਆਂ ਵਿੱਚ ਵੀ ਆਪਣਾ ਨਿਵਾਸ ਕਰਦੀ ਹੈ ਅਕਸਰ ਲੋਕਾਂ ਵੱਲੋਂ ਸੱਪ ਨੂੰ ਆਪਣੇ ਆਲੇ ਦੁਆਲੇ ਚੱਕਰ ਵਿਚ ਦੇਖਣ ਉਪਰੰਤ ਹੀ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਇਨਸਾਨਾਂ ਨੂੰ ਸੱਪ
ਖ਼ਤਰਾ ਹੋਣ ਦੀ ਨੌਬਤ ਆਉਣ ਸਮੇਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਸੱਪ ਦੀਆਂ ਕਈ ਪ੍ਰਜਾਤੀਆਂ ਖ਼ਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿਸ ਕਰਕੇ ਅਜਿਹੇ ਜੀਵਾਂ ਨੂੰ ਮਾਰਨ ਉੱਤੇ ਰੋਕ ਲਗਾ ਦਿੱਤੀ ਸੀ ਅਤੇ ਕਈ ਸੰਸਥਾਵਾਂ ਬਣਾਈਆਂ ਗਈਆਂ ਸਨ
ਜਿਨ੍ਹਾਂ ਵਿਚ ਅਜਿਹੇ ਜੀਵਾਂ ਨੂੰ ਫੜ ਕੇ ਰੱਖਿਆ ਜਾਂਦਾ ਸੀ ਤਾਂ ਜੋ ਉਨ੍ਹਾਂ ਦੀ ਪ੍ਰਜਾਤੀਆਂ ਨੂੰ ਬਚਾ ਸਕਿਆ ਜਾਵੇ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਹੈ ਜਿੱਥੇ ਪਿੰਡ ਵਿਚ ਖੇਤਾਂ ਵਿਚਾਲੇ ਬਣੇ ਖੂਹ ਵਿਚ ਕਈ ਸੱਪ ਡਿੱਗ ਜਾਂਦੇ ਹਨ ਜਦੋਂ ਕਿਸਾਨ ਖੇਤ ਜਾਂਦਾ ਹੈ ਤਾਂ
ਉਥੇ ਉਨ੍ਹਾਂ ਨੂੰ ਖੂਹ ਵਿਚ ਸੱਪ ਦਿਖਾਈ ਦਿੰਦੇ ਹਨ ਜਿਸ ਤੋਂ ਬਾਅਦ ਫੋਨ ਕਰਕੇ ਉਨ੍ਹਾਂ ਨੂੰ ਸੁਣਨ ਵਾਲਿਆਂ ਨੂੰ ਸੱਦਿਆ ਜਾਂਦਾ ਹੈ ਤਾਂ ਜੋ ਸੱਪਾਂ ਨੂੰ ਕੋਈ ਵੀ ਨੁਕਸਾਨ ਨਾ ਹੋ ਸਕੇ ਅਤੇ ਸੱਪਾਂ ਤੋਂ ਇਨਸਾਨਾਂ ਨੂੰ ਨਾ ਨੁਕਸਾਨ ਹੋ ਸਕੇ ਜਿਸ ਤੋਂ ਬਾਅਦ
ਉੱਥੇ ਉਹ ਖੂਹ ਵਿਚੋਂ ਆ ਕੇ ਉਨ੍ਹਾਂ ਸੱਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢ ਲੈਂਦੇ ਹਨ ਅਤੇ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਉਸ ਨੂੰ ਫੜ ਕੇ ਲਿਜਾਇਆ ਜਾਂਦਾ ਹੈ ਤਾਂ ਜੋ ਰੋਜ਼ਾਨਾ ਨੂੰ ਵੀ ਸੱਪਾਂ ਤੋਂ ਕਿਸੇ ਪ੍ਰਕਾਰ ਦਾ ਖਤਰਾ ਨਾ ਹੋਵੇ ਅਤੇ ਸੱਪ ਵੀ ਬਿਲਕੁਲ ਸੁਰੱਖਿਅਤ ਰਹਿ ਸਕਣ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।