ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਉੱਥੇ ਹੀ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਇਹ ਕਿਹਾ ਗਿਆ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਵਾਂਗੇ ਉਨ੍ਹਾਂ ਕੋਲੋਂ ਵੱਡੇ ਵੱਡੇ ਦਾਅਵੇ ਦਿੱਤੇ ਜਾ ਰਹੇ ਨੇ ਕਿ
ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਵਿਚ ਅਹਿਮ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਮੁੰਡੇ ਦੀ ਵੀਡਿਓ ਦੇਖ ਨਹੀਂ ਲੱਗ ਰਿਹਾ ਕਿ ਪੰਜਾਬ ਵਿੱਚੋਂ ਨਸ਼ਾ ਕਿਸੇ ਤਰ੍ਹਾਂ ਖ਼ਤਮ ਹੋ ਗਿਆ ਹੋਵੇਗਾ ਜਿਸ ਵਿੱਚ ਉਸ ਬੰਦੇ ਨੇ ਰੋਂਦਿਆਂ ਕੁਰਲਾਉਂਦਿਆਂ ਆਪਣਾ ਦੁੱਖ ਪ੍ਰਗਟਾਇਆ ਹੈ ਫ਼ਿਰੋਜ਼ਪੁਰ ਦੇ ਇਲਾਕੇ ਤੋਂ ਇਕ ਨੌਜਵਾਨ ਵੀਡਿਓ ਉਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ
ਜਿਸ ਵਿਚੋਂ ਕਲਪਦਾ ਨਜ਼ਰ ਆ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਉਹ ਚਿੱਟੇ ਦਾ ਆਦੀ ਹੋ ਗਿਆ ਹੈ ਅਤੇ ਨਸ਼ੇ ਦੀ ਭਾਲ ਲਈ ਉਸ ਨੂੰ ਚੋਰੀ ਕਰਨੀ ਪੈਂਦੀ ਹੈ ਉਸ ਨੇ ਦੱਸਿਆ ਕਿ ਅਸੀਂ ਹਰ ਤਰ੍ਹਾਂ ਦੇ ਨਸ਼ੇ ਕਰਦੇ ਹਾਂ ਆਪਣੀਆਂ ਨਾੜਾਂ ਵਿੱਚ ਹੀ ਖੁਦ ਨੂੰ ਟੀਕੇ ਲਾਉਣੇ ਪੈਂਦੇ ਨੇ ਅਤੇ ਨਸ਼ੇ ਨੂੰ ਲੈਣ ਲਈ ਸਾਨੂੰ ਚੋਰੀ ਕਰਨੀ ਪੈਂਦੀ ਕਿਉਂਕਿ ਸਾਡੇ ਕੋਲ ਸਮੇਂ ਨਸ਼ੇ ਲਈ ਪੈਸੇ ਨਹੀਂ ਹੁੰਦੇ ਜਿਸ ਲਈ ਸਾਨੂੰ ਚੋਰੀ ਕਰਨੀ ਪੈਂਦੀ ਹੈ ਉਸ ਨੇ ਰੋਂਦਿਆਂ ਕਿਹਾ
ਕਿ ਸਾਡੀ ਜਾਨ ਬਚਾ ਲਵੋ ਅਤੇ ਇਸ ਨਸ਼ੇ ਤੇ ਰੋਕ ਲਗਾਈ ਜਾਵੇ ਤਾਂ ਜੋ ਇਸ ਇਲਾਕੇ ਦੇ ਨੌਜਵਾਨ ਬਚ ਸਕਣ ਸਾਰੇ ਨੌਜਵਾਨਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਉਸ ਨੌਜਵਾਨ ਨੇ ਰੋਂਦਿਆਂ ਹੋਇਆਂ ਆਪਣੇ ਦੁੱਖ ਨੂੰ ਵੀਡੀਓ ਰਾਹੀਂ ਸਾਂਝਾ ਕੀਤਾ ਅਤੇ ਕਿਹਾ ਕਿ
ਇਸ ਇਲਾਕੇ ਵਿੱਚ ਨਸ਼ਾ ਆਮ ਵਿਕਦਾ ਹੈ ਜਿਸ ਦੀ ਲਪੇਟ ਵਿੱਚ ਇਸ ਇਲਾਕੇ ਦੇ ਸਾਰੇ ਨੌਜਵਾਨ ਆ ਰਹੇ ਨੇ ਜਿਸ ਦੌਰਾਨ ਉਸ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ ਜਾਵੇ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।