ਨਵੀ ਹੀ ਸਕੀਮ, 25 ਰੁਪਏ ਰੱਖੀ ਕੀਮਤ ਦੇਖੋ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ 15 ਅਗਸਤ ਦਾ 75ਵਾ ਦਾ ਆਜ਼ਾਦੀ ਦਿਹਾੜਾ ਆ ਰਿਹਾ ਹੈ ਜਿਸ ਦੇ ਚਲਦਿਆਂ ਭਾਰਤ ਵਿੱਚ ਚਾਰੇ ਪਾਸੇ ਉਸਤਵ ਤੋਂ ਮਨਾਏ ਜਾ ਰਹੇ ਹਨ ਜਿਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਐਲਾਨ ਹੈ ਕਿ

ਇਸ ਆਜ਼ਾਦੀ ਦਿਵਸ ਦੇ 75ਵੇ ਵਰ੍ਹੇਗੰਢ ਤੇ ਭਾਰਤ ਦੇ ਹਰੇਕ ਘਰ ਵਿੱਚ ਤਿਰੰਗਾ ਲਹਿਰਾਇਆ ਜਾਵੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਨਾਨਕੇ ਘਰ ਘਰ ਝੰਡਾ ਲਹਿਰਾਉਣ ਦੀ ਮੁਹਿੰਮ ਨੂੰ ਜਾਰੀ ਕੀਤਾ ਜਾਵੇ ਜਿਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਝੰਡੇ ਨੂੰ ਵੇਚਣਾ ਹੈ

ਜਿਸ ਦੀ ਕੀਮਤ 25 ਰੁਪਏ ਰੱਖੀ ਗਈ ਜਿਸ ਦੇ ਚਲਦੇ ਇਸ ਮੁਹਿੰਮ ਨੂੰ ਫਿਰੋਜ਼ਪੁਰ ਦੇ ਅਧਿਕਾਰੀਆਂ ਵੱਲੋਂ ਲਾਗੂ ਵੀ ਕਰ ਦਿੱਤਾ ਗਿਆ ਹੈ ਤੇ ਤਿਰੰਗੇ ਨੂੰ ਲੋਕਾਂ ਵਿੱਚ 25 ਰੁਪਏ ਦੀ ਕੀਮਤ ਤੇ ਵੇਚਿਆ ਜਾ ਰਿਹਾ ਹੈ ਤਾਂ ਜੋ ਹਰ ਘਰ ਵਿਚ ਤਿਰੰਗਾ ਲਹਿਰਾਉਂਦਾ ਨਜ਼ਰ ਆਵੇ ਜਿਸ ਤੋਂ ਬਾਅਦ ਗੱਲਬਾਤ ਕਰਦਿਆਂ

ਅਧਿਕਾਰੀਆਂ ਨੇ ਕਿਹਾ ਕਿ ਹਰੇਕ ਸਰਕਾਰੀ ਸੰਸਥਾ ਵਿਚ ਟੇਬਲ ਲਗਾ ਕੇ ਉਥੇ ਅਧਿਕਾਰੀਆਂ ਵੱਲੋਂ ਪੱਚੀ ਰੁਪਏ ਦੀ ਕੀਮਤ ਤੇ ਤਿਰੰਗੇ ਨੂੰ ਵੇਚਿਆ ਜਾਵੇਗਾ ਪ੍ਰਧਾਨਮੰਤਰੀ ਦੇ ਆਦੇਸ਼ਾਂ ਅਨੁਸਾਰ ਇੱਕ ਲੱਖ ਤਿਰੰਗਾ ਅਧਿਕਾਰੀਅਾਂ ਨੇ ਵੇਚਣਾ ਹੈ ਬੱਕਰੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਈ ਦੁਖਦਾਇਕ ਖਬਰ !

ਦੋਸਤੋ ਦੱਸ ਦਈਏ ਪੰਜਾਬ ਵਿੱਚ ਆਏ ਦਿਨ ਹੀ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਇਸ ਫਾਨੀ …

Leave a Reply

Your email address will not be published. Required fields are marked *