ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿਚ ਦੇਖੋ ਜਾਂਣਕਾਰੀ ਲੇ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਅੱਜ ਕੱਲ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਰਹਿੰਦੇ ਹਨਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ
ਇਕ ਕਲਯੁੱਗੀ ਪਿਉ ਦੇ ਵੱਲੋਂ ਆਪਣੀ ਹੀ 11 ਸਾਲ ਦੀ ਮਾਸੂਮ ਬੱਚੀ ਦੇ ਨਾਲ ਗਲਤ ਕੰਮ ਕਰ ਦਿੱਤਾ ਗਿਆ ਬਹੁਤੀ ਜ਼ਿਆਦਾ ਦੁੱਖ ਭਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ
ਆਖਿਰਕਾਰ ਇੱਕ ਪਿਓ ਆਪਣੀ ਧੀ ਦੇ ਨਾਲ ਇਹ ਸਭ ਕਿਵੇਂ ਕਰ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਿਓ ਦਾਰੂ ਦੇ ਨਸ਼ੇ ਦੇ ਵਿੱਚ ਸੀ ਅਤੇ ਉਸ ਦੇ ਵੱਲੋਂ ਅੱਧੀ ਰਾਤ ਨੂੰ ਆਪਣੀ ਘਰਵਾਲੀ ਨੂੰ kuਟ ਕੇ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਰਾਤ ਵੇਲੇ
ਉਸ ਦਰਿੰਦੇ ਪਿਉ ਦੇ ਵੱਲੋਂ ਆਪਣੀ ਹੀ ਮਾਸੂਮ ਧੀ ਜਿਹਦੀ ਉਮਰ 11 ਸਾਲ ਸੀ ਉਸ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਕੰਮ ਕਰ ਦਿੱਤਾ ਜਾਂਦਾ ਹੈ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਦਰਿੰਦੇ ਪਿਉ ਦੇ ਵੱਲੋਂ ਦੋ ਵਾਰ ਉਸ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਹੈ ਅਤੇ
ਬਾਅਦ ਵਿਚ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹ ਪਿਓ ਬਹੁਤ ਆਰਾਮ ਦੇ ਨਾਲ ਸੌਂ ਰਿਹਾ ਸੀ ਅਤੇ ਬੇਅਦਲੇ ਵੇਚੇ ਪਿਓ ਬਹੁਤ ਜ਼ਿਆਦਾ ਅਰਾਮ ਦੇ ਨਾਲ ਸੌਂ ਰਿਹਾ ਸੀ ਇਸ ਨੂੰ ਇਹ ਲੱਗ ਰਿਹਾ ਸੀ ਕਿ ਇਸ ਦਾ
ਇਹ ਜ਼ੁਲਮ ਕਦੇ ਵੀ ਸਾਹਮਣੇ ਨਹੀਂ ਆਵੇਗਾ ਪਰ ਧੀ ਨੇ ਆਪਣੀ ਮਾਂ ਨੂੰ ਅਗਲੇ ਹੀ ਦਿਨ ਸਭ ਕੁਝ ਦੱਸ ਦਿੱਤਾ ਵਿਖਾਈ ਅਤੇ ਆਪਣੀ ਮਾਂ ਨੂੰ ਅਗਲੇ ਹੀ ਦਿਨ ਸਭ ਕੁਝ ਦੱਸ ਦਿੱਤਾ ਇਸ ਮਾਮਲੇ ਨੂੰ ਲੈ ਕੇ ਮਾਂ ਤੇ ਧੀ ਪੁਲਿਸ ਥਾਣੇ ਪਹੁੰਚੇ ਅਤੇ
ਮਾਮਲਾ ਦਰਜ ਹੋ ਗਿਆ ਹਰਿਆਣਾ ਦੇ ਸਿਰਸਾ ਦੀ ਫਾਸਟ ਟਰੈਕ ਅਦਾਲਤ ਵਿੱਚ ਕਿ ਸਾਰਾ ਕੇਸ ਚੱਲਿਆ ਜਿਸਦੇ ਵਿੱਚ ਪਿਤਾ ਨੂੰ ਦੋਸ਼ੀ ਪਾਇਆ ਗਿਆ ਅਤੇ ਅਦਾਲਤ ਵੱਲੋਂ ਉਸ ਨੂੰ 50 ਹਜ਼ਾਰ ਦਾ ਜ਼ੁਰਮਾਨਾ ਵੀ ਪਾਇਆ ਗਿਆ ਅਤੇ ਨਾਲ ਹੀ
ਉਸ ਨੂੰ ਇੱਕ ਬਹੁਤ ਵੱਡੀ ਸਜ਼ਾ ਵੀ ਸੁਣਾ ਦਿੱਤੀ ਗਈ ਅਤੇ ਕੁੜੀ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਵੀ ਸਰਕਾਰ ਦੇ ਵੱਲੋਂ ਆਖ ਦਿੱਤੀ ਗਈ ਹੈ ਸਰਕਾਰ ਨੇ ਕਿਹਾ ਹੈ ਕਿ ਇਸ ਬੱਚੀ ਨੂੰ ਪੰਜ ਲੱਖ ਦਾ
ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਉਸਦੇ ਪਿਓ ਦੇ ਵੱਲੋਂ ਵੀ ਇਹ ਸਾਰੀਆਂ ਗੱਲਾਂ ਮੰਨ ਲਈਆਂ ਹਨ ਉਸਦੇ ਵੱਲੋਂ ਇਨ੍ਹਾਂ ਸ਼ਰਮਨਾਕ ਕੰਮ ਕੀਤਾ ਗਿਆ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ