ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਦਿੰਦੇ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦਿਆਂ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ
ਜਿੱਥੇ ਇਕ ਲੜਕੀ ਨੇ ਇਕ ਗਲਹਿਰੀ ਦੇ ਬੱਚੇ ਨੂੰ ਆਪਣੀ ਫੀਡ ਪਿਆ ਕੇ ਜਾਨ ਬਚਾਈ ਹੈ ਜੇਕਰ ਗੱਲ ਕਰੀਏ ਤਾਂ ਅੱਜਕੱਲ੍ਹ ਲੋਕ ਕਿਸੇ ਦੂਜੇ ਇਨਸਾਨ ਦੇ ਬੱਚੇ ਬਾਰੇ ਨਹੀਂ ਸੋਚਦੇ ਲੋਕਾਂ ਨੂੰ ਸਿਰਫ਼ ਆਪਣੇ ਮਤਲਬ ਤੱਖਰ ਇਹ ਹੁੰਦਾ ਹੈ ਪਰ
ਜੇਕਰ ਇਸ ਲੜਕੀ ਦੀ ਗੱਲ ਕਰੀਏ ਤਾਂ ਉਸ ਨੇ ਇਨਸਾਨੀ ਬੱਚੇ ਨੂੰ ਛੱਡ ਇੱਕ ਗਲਹਿਰੀ ਦੇ ਬੱਚੇ ਨੂੰ ਆਪਣੀ ਫੀਡ ਪਿਆ ਕੇ ਜਾਨ ਬਚਾਈ ਹੈ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਵਿੱਚੋਂ ਇੱਕ
ਨਵਜੰਮੇ ਬੱਚੇ ਨੂੰ ਆਪਣੀ ਫੀਡ ਪੈ ਰਹੀ ਹੈ ਅਤੇ ਉਸ ਦੀ ਜਾਨ ਬਚਾਈ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਲੋਕਾਂ ਨੇ ਉਸ ਲੜਕੀ ਨੂੰ ਬਹੁਤ ਉਤਸ਼ਾਹ ਦਿੱਤਾ ਜਿਸ ਕਾਰਨ ਉਸ ਲੜਕੀ ਨੇ ਇਕ ਹੋਰ ਮਾਮਲਾ ਸਾਹਮਣੇ ਲਿਆਂਦਾ ਕਿ
ਜਿੱਥੇ ਇਕ ਬਿੱਲੀ ਦੇ ਬੱਚੇ ਨੂੰ ਉਸ ਨੇ ਆਪਣੀ ਫੀਡ ਪਿਆ ਕੇ ਉਹਦੀ ਜਾਨ ਬਚਾਈ ਸੀ ਉਹ ਲੜਕੀ ਅਤੇ ਉਸ ਦਾ ਪਤੀ ਜਾਨਵਰਾਂ ਦੀ ਸੰਸਥਾ ਵਿਚ ਕੰਮ ਕਰਦਿਆਂ ਜਿੱਥੇ ਜਾਨਵਰਾਂ ਦੇ ਬੱਚਿਆਂ ਦੀ ਦੇਖਭਾਲ ਕਰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।