ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਇਕ ਦੇਸੀ ਨੁਸਖਾ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਜੜ੍ਹਾਂ ਅਤੇ ਦੰਦਾਂ ਵਿਚ ਹੋਣ ਵਾਲੀ
ਤਕਲੀਫ਼ ਜਾਫਰ ਦੰਦਾਂ ਵਿਚ ਲੱਗੇ ਕੀੜਿਆਂ ਨੂੰ ਨਸ਼ਟ ਕਰ ਸਕਦੇ ਹੋ ਇਸ ਲਈ ਤੁਹਾਨੂੰ ਇੱਕ ਫਟਕੜੀ ਦੀ ਲੋੜ ਪਵੇਗੀ ਇਸ ਫਟਕੜੀ ਨੂੰ ਘੁੱਟ ਕੇ ਬਰੀਕ ਕਰ ਲਵੋ ਅਤੇ ਇਕ ਗਲਾਸ ਪਾਣੀ ਵਿਚ ਇਕ ਚਮਚ ਦਾ ਚੌਥਾ ਹਿੱਸਾ ਪਾ ਲਵੋ ਤੇ
ਉਸ ਉਨੀ ਹੀ ਮਾਤਰਾ ਵਿੱਚ ਸਫੈਦ ਨਮਕ ਵੀ ਇਸ ਵਿੱਚ ਇਸਤੇਮਾਲ ਕਰੋ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਚੰਗੀ ਤਰ੍ਹਾਂ ਕੁਰਲਾ ਕਰ ਲਵੋ ਇਸ ਸਾਰੇ ਪਾਣੀ ਦਾ ਤੁਸੀਂ ਕੁਰਲਾ ਹੀ ਕਰਨਾ ਹੈ ਪੀਣਾ ਬਿਲਕੁਲ ਵੀ ਨਹੀਂ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ