ਦੋਸਤੋ ਜਿਹਨੇ ਕੀ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਬਹੁਤ ਸਾਰੇ ਲੋਕਾਂ ਨੇ ਦੰਦਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿਵੇਂ ਕਿ ਦੰਦਾ ਵਿਚ ਵਿਰਲ ਪੈ ਜਾਣਾ, ਦੰਦਾਂ ਵਿੱਚ ਪੀਲਾਪਨ ਪੈ ਜਾਣਾ, ਦੰਦ ਕਮਜ਼ੋਰ ਹੋ ਜਾਣੇ, ਦੰਦਾਂ ਦਾ ਖਰਾਬ ਹੋਣਾ, ਦੰਦਾਂ ਵਿਚ ਕੀੜਾ ਲੱਗ ਜਾਣਾ ਆਦਿ। ਇਹਨਾਂ ਨੂੰ ਠੀਕ ਕਰਨ ਲਈ ਅੱਜ ਅਸੀਂ ਤੁਹਾਡੇ
ਲਈ ਨੁਸਕੇ ਲੈ ਕੇ ਆਏ ਹਾਂ। ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਲੋਂਗ ਹਰ ਕਿਸੇ ਦੇ ਘਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਜੇਕਰ ਤੁਸੀਂ ਇਸ ਰੋਗ ਨੂੰ ਦਰੜ ਕੇ ਆਪਣੇ ਕੀੜੇ ਵਾਲੀ ਥਾਂ ਵਿਚ ਰੱਖ ਲੈਂਦੇ ਹੋ ਤਾਂ ਤੁਹਾਡਾ ਕੀੜਾ ਅਸਾਨੀ ਨਾਲ ਠੀਕ ਹੋ ਜਾਵੇਗਾ। ਇਸਦੇ
ਨਾਲ ਹੀ ਤੁਹਾਨੂੰ ਪਤਾ ਹੋਵੇਗਾ ਕਿ ਹਰ ਇੱਕ ਪਿੰਡ ਵਿੱਚ ਬੋਹੜ ਜ਼ਰੂਰ ਮਿਲ ਜਾਂਦਾ ਹੈ। ਬੋਹੜ ਲਿਆ ਥੱਲੇ ਨੂੰ ਲੰਘਣ ਵਾਲੀਆਂ ਜਿਹੜਾ ਨੂੰ ਇੱਕ ਪਾਸਿਉਂ ਚੰਗੀ ਤਰ੍ਹਾਂ ਦਰੜ ਲਵੋ ਅਤੇ ਉਸ ਦੀ ਦਾਤਣ ਤਿਆਰ ਕਰ ਲਵੋ, ਜੋ ਹਫਤੇ ਵਿੱਚ ਇੱਕ ਜਾਂ ਦੋ ਵਾਰ ਕਰਨੀ ਹੈ।
ਅਜਿਹੇ ਹੋਰ ਆਸਾਨ ਅਤੇ ਕਾਰਗਰ ਹੋ ਸਕਿਆ ਬਾਰੇ ਜਾਨਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ