ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਮਾਜ ਵਿੱਚ ਲੜਕੀਆਂ ਨੂੰ ਭਰ ਜਾਂਦੇ ਸਮੇਂ ਡਰ ਬਣਿਆ ਰਹਿੰਦਾ ਹੈ ਕਿਉਂ ਨਾ ਕੋਈ ਹਾਦਸਾ ਨਾ ਵਾਪਰ ਜਾਵੇ ਪਰ ਜਦੋਂ ਆਪਣੇ ਘਰ ਵਿਚ ਹੁੰਦੀਆਂ ਹਨ ਤਾਂ
ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਹਨ ਕਿ ਉਸ ਦੇ ਘਰ ਵਿਚਲੇ ਉਸਦੇ ਮਾਤਾ ਪਿਤਾ ਤੇ ਉਸ ਦੇ ਭਰਾ ਉਸ ਦੀ ਸੁਰੱਖਿਆ ਕਰਨ ਲਈ ਹਨ ਪਰ ਅੱਜ ਇਕ ਲੜਕੀ ਆਪਣੇ ਘਰ ਵਿਚ ਹੀ ਸੁਰੱਖਿਅਤ ਨਹੀਂ ਦੱਸਿਆ ਜਾਂਦਾ ਹੈ ਕਿ ਇਕ ਪਰਿਵਾਰ ਵੱਲੋਂ ਆਪਣੀ ਲੜਕੀ ਨੂੰ ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਸਕੇ ਦੋ ਭਰਾਵਾਂ ਵੱਲੋਂ ਆਪਣੀ ਛੋਟੀ ਭੈਣ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਇਹ ਹਾਦਸਾ ਰੱਖੜੀ ਦੇ ਦਿਨ ਤੋਂ ਪਹਿਲਾਂ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਘਰ ਦੀ ਲੜਕੀ ਨੂੰ ਉਸਦੇ ਪਿਤਾ ਅਤੇ ਉਸ ਦੇ ਭਰਾ ਵੱਲੋਂ ਹੀ ਖ਼ਤਮ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਬੇਖ਼ੌਫ਼ ਹੋ ਕੇ ਖੁੱਲ੍ਹੇ ਘੁੰਮਦੇ ਰਹੇ ਕੇਸ
ਖ਼ਬਰ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਲੋਕਾਂ ਤੋਂ ਗੱਲ ਲੁਕੋਣ ਦੇ ਚੱਕਰ ਵਿਚ ਉਨ੍ਹਾਂ ਨੇ ਲੜਕੀ ਤੇ ਸਸਕਾਰ ਕਰ ਦਿੱਤਾ ਤੇ ਉਸ ਦੇ ਫੁੱਲ ਵੀ ਤੇਰ ਦਿੱਤੇ ਪਰ ਇਸ ਘਟਨਾ ਦੇ ਮਾਮਲੇ ਵਿੱਚ ਲੜਕੀ ਦੇ ਦਾਦਾ ਤੜਫਦਾ ਰਿਹਾ ਅਤੇ ਉਸ ਨੂੰ ਇਹ ਗੱਲ ਜੀਨ ਨਹੀਂ ਦੇ ਰਹੀ ਸੀ ਕਿ
ਉਸ ਦੀ ਪੋਤੀ ਨੂੰ ਜਿਨ੍ਹਾਂ ਲੋਕਾਂ ਨੇ ਮਾਰ ਕੇ ਤੋਰ ਦਿੱਤਾ ਹੈ ਉਹ ਬੇਖ਼ੌਫ਼ ਹੋ ਕੇ ਘੁੰਮ ਰਹੇ ਹਨ ਜਿਸ ਤੋਂ ਬਾਅਦ ਉਹ ਠਾਣੇ ਵਿੱਚ ਜਾਂਦਾ ਹੈ ਤੇ ਉਨ੍ਹਾਂ ਖ਼ਿਲਾਫ਼ ਬਿਆਨ ਦਿੰਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਘਰ ਦੀ ਲੜਕੀ ਨੂੰ ਖ਼ਤਮ ਕੀਤਾ ਅਤੇ ਬੇਖੌਫ਼ ਹੋ ਕੇ ਘੁੰਮ ਰਹੇ ਹਨ ਇਸ ਦਾ ਕਾਰਨ ਏ ਦੱਸਿਆ ਜਾਂਦਾ ਹੈ
ਕਿ ਪਰਿਵਾਰ ਨੂੰ ਆਪਣੀ ਲੜਕੀ ਉੱਪਰ ਇਹ ਸ਼ੱਕ ਸੀ ਕਿ ਉਸ ਦੀ ਕਿਤੇ ਬਾਹਰ ਮੁੰਡੇ ਨਾਲ ਸਬੰਧ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਧੀ ਨੂੰ ਸੁੱਤੇ ਪਏ ਜੇ ਸਰ੍ਹਾਣੇ ਨਾ ਨਾਲ ਸਾਹ ਰੋਕ ਕੇ ਮਾਰ ਦਿੱਤਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।