ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ
ਤੱਕ ਪਹੁੰਚਦੀ ਹੋ ਸਕੇ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਪਖੰਡੀ ਬਾਬਾ ਬਹੁਤ ਜ਼ਿਆਦਾ ਵੱਧ ਗਏ ਹਨ। ਬਹੁਤ ਸਾਰੇ ਬਾਬੇ ਅਜਿਹੇ ਹੁੰਦੇ ਹਨ ਜੋ ਜਨਤਾ ਨੂੰ ਠੱਗ ਲੈਂਦੇ ਹਨ। ਪਰ ਕਈ ਬਾਬੇ ਅਜਿਹੇ ਹੁੰਦੇ ਹਨ ਜੋ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦੇ ਤੇ ਛੁਰੀਆਂ ਹਨ, ਚੋਰੀਆਂ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਤੇ ਅਕਸਰ ਹੀ
ਅਜਿਹੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਵਾਇਰਲ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਅੱਗੇ ਤੋਂ ਸਤਰਕ ਹੋ ਜਾਵੋਗੇ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜੋ ਪਹਿਲਾਂ ਤਾਂ ਬਾਬਾ ਹੋਣ ਦਾ ਨਾਟਕ ਕਰ ਕੇ ਇਕੱਲੀ
ਕੁੜੀ ਦੇ ਘਰ ਵੜ ਜਾਂਦੇ ਹਨ। ਫੇਰ ਅੰਦਰ ਜਾ ਕੇ ਕਿਸੇ ਤਰ੍ਹਾਂ ਕੁੜੀ ਨੂੰ ਨਸ਼ਾ ਕਰਵਾ ਦਿੰਦੇ ਹਨ ਅਤੇ ਉਸ ਦੇ ਘਰ ਦਾ ਸਾਰਾ ਭੇਤ ਲੈ ਲੈਂਦੇ ਹਨ। ਜਦੋਂ ਉਹ ਘਰ ਵਿੱਚ ਚੋਰੀ ਕਰ ਰਹੀ ਸੀ ਤਾਂ ਕੁੜੀ ਸਮਝ ਜਾਂਦੀ ਹੈ। ਜਦੋਂ ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ
ਤਾਂ ਬਾਬੇ ਉਸਨੂੰ ਬਾਹਰ ਲੈ ਆਉਂਦੇ ਹਨ ਅਤੇ ਉਸਨੂੰ ਇਕ ਚਪੇੜ ਵੀ ਮਾਰਦੇ ਹਨ। ਤੁਹਾਨੂੰ ਦੱਸ ਦਈਏ ਕਿ ਉਥੇ ਬਹੁਤ ਸਾਰੇ ਲੋਕ ਉਸ ਦੀ ਵੀਡੀਓ ਬਣਾ ਰਿਹੇ ਸੀ। ਪਰ ਢੋਂਗੀ ਬਾਬਿਆਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ। ਉਹਨਾਂ ਨੇ ਚੀਰੀਆਂ ਨੇ ਹੀ ਕੁੜੀ ਨੂੰ ਫੜ ਕੇ ਕੁੱਟਿਆ ਅਤੇ ਉਸਦੇ ਘਰੋ ਸਭ ਕੁਝ ਚੋਰੀ ਕਰ ਲਿਆ।