ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ
ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਤੁਹਾਡੇ ਲਈ ਬਹੁਤ ਵਧੀਆ ਰਿਕੂਰਟਮੈਂਟ ਅਪਡੇਟ ਲੈਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਨਿਕਲ ਕੇ ਆ ਚੁੱਕਾ ਹੈ ।ਜਿਸਦੇ ਵਿਚ ਐੱਲਆਈਸੀ ਦੇ ਵਿੱਚ ਸਿੱਧੀ ਭਰਤੀ ਨਿਕਲ ਕੇ ਆ ਚੁੱਕੀ ਹੈ। ਜਿਸਦੇ ਵਿਚ ਆਲ ਇੰਡੀਆ ਦੇ ਕੈਡੀਡੈਟ ਇਲੀਜੀਬਲ ਹਨ
ਤੇ ਅਪਲਾਈ ਕਰ ਸਕਦੇ ਹਨ ।ਇਸ ਵਿੱਚ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਨੋਟੀਫਿਕੇਸ਼ਨ ਐੈੱਲ ਆਈ ਸੀ ਵੱਲੋਂ ਡਾਇਰੈਕਟ ਆਊਟ ਕੀਤਾ ਗਿਆ ਹੈ। ਇਸ ਵਿੱਚ ਮੁੰਡੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ ਇਹ
ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਇਸ ਵਿੱਚ ਪੋਸਟ ਇਨਸ਼ੋਰੈਂਸ ਐਡਵਾਈਜ਼ਰ ਦੀ ਆਊਟ ਕੀਤੀ ਗਈ ਹੈ। ਇਹਦੀ ਵੀ ਤੁਹਾਡੀ ਤਨਖ਼ਾਹ ਪੰਦਰਾਂ ਹਜਾਰ ਰੁਪਏ ਰਹਿਣ ਵਾਲੀ ਹੈ ਜਿਹੜੇ ਕੈਡੀਡੇਟਾਂ ਨੇ ਦਸਵੀਂ ਪਾਸ ਕੀਤੀ ਹੋਈ ਹੈ
ਉਸ ਲਈ ਅਪਲਾਈ ਕਰ ਸਕਦੇ ਹਨ ਦੋਸਤੋ ਇਸ ਵਿੱਚ ਅਠਾਰਾਂ ਸਾਲ ਤੋਂ ਲਗਭਗ ਸੱਠ ਸਾਲ ਤੱਕ ਦੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ। ਇਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਫੀਸ ਨਹੀਂ ਹੈ।