ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣ ਤੋਂ ਪੰਜਾਬ ਇਤਿਹਾਸਕ ਸਥਾਨਾਂ ਦਾ ਦੇਸ਼ ਮੰਨਿਆ ਜਾਂਦਾ ਪੰਜਾਬ ਵਿੱਚ ਬਹੁਤ ਪੁਰਾਣੇ ਪੁਰਾਣੇ ਅਭਿਆਸਾਂ ਦਾ ਵਰਨਣ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਰਹੱਸਮਈ ਇਤਿਹਾਸ ਹੁੰਦਾ ਹੈ
ਅਜਿਹਾ ਹੀ ਮਾਮਲਾ ਸਾਹਮਣੇ ਲੈ ਕੇ ਆਈਆਂ ਜਿੱਥੇ ਇੱਕ ਘਰਾਟ ਬਣੇ ਹੋਏ ਹਨ ਦੇਖਣ ਵਿੱਚ ਬਿਲਕੁਲ ਖੰਡਰ ਲੱਗਦੇ ਹਨ ਅਸਲ ਵਿੱਚ ਉਹ ਖੰਡਰ ਨਹੀਂ ਬਲਕਿ ਬਣ ਗਏ ਹਨ ਪਹਿਲੋਂ ਸਮੇਂ ਉੱਥੇ ਚੱਕੀ ਹੋਇਆ ਕਰਦੀ ਸੀ ਜਿਸ ਤੋਂ ਲੋਕ ਆਟਾ ਪਿਹਾ ਕੇ ਲਿਆਉਂਦੇ ਸਨ ਪਰ
ਅੱਜ ਕੱਲ੍ਹ ਮਸ਼ੀਨੀ ਯੁੱਗ ਹੈ ਲੋਕ ਟੈਕਨਾਲੋਜੀ ਦੀ ਵਰਤੋਂ ਕਰਕੇ ਆਸਾਨੀ ਨਾਲ ਕੰਮ ਮਿੰਟਾਂ ਵਿੱਚ ਹੀ ਕਰ ਲੈਂਦੇ ਹਨ ਜ਼ਿਆਦਾ ਮਿਹਨਤ ਲਾਉਣ ਵਿਚ ਲੋਕ ਹਿਚਕਚਾਉਂਦੇ ਹਨ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਦੇ ਹਨ ਪਰ ਉਸ ਚੱਕੀ ਦਾ ਆਟਾ ਬਹੁਤੀ ਲਾਭਦਾਇਕ ਮੰਨਿਆ ਜਾਂਦਾ ਹੈ
ਚੱਕੀ ਦਾ ਆਟਾ ਠੰਢਾ ਹੋ ਕੇ ਨਿਕਲਦਾ ਹੈ ਤੇ ਨਾ ਹੀ ਉਸ ਨਾਲ ਕੋਈ ਪਸਰੀ ਦੀ ਬਿਮਾਰੀ ਹੁੰਦੀ ਦੱਸ ਦੇਈਏ ਉਸ ਚੱਕੀ ਨੂੰ ਚਲਾਉਣ ਲਈ ਕੋਈ ਬਿਜਲੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਗੋਂ ਪਾਣੀ ਦੇ ਤੇਜ਼ ਵਹਾਅ ਨਾਲ ਹੀ ਚੱਕੀ ਦੇ ਚੱਲਣਾ ਸ਼ੁਰੂ ਹੋ ਜਾਂਦਾ ਹੈ
ਜਿਸ ਵਿੱਚ ਕੋਈ ਵੀ ਖਰਚਾ ਨਹੀਂ ਹੁੰਦਾ ਜਿਸ ਨੂੰ ਉੱਥੇ ਸਿਰਫ਼ ਕੁਝ ਬਜ਼ੁਰਗਾਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਕਈ ਲੋਕ ਅੱਜ ਵੀ ਉਸ ਚੱਕੀ ਤੋਂ ਆਟਾ ਪਿਆ ਕਿ ਲਾਉਂਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।